ਥੌਮਸ ਰਾਬਰਟ ਮਾਲਥਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Thomas Robert Malthus" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Thomas Robert Malthus" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 5: ਲਾਈਨ 5:


== ਮੁਢਲਾ ਜੀਵਨ ਅਤੇ ਸਿੱਖਿਆ ==
== ਮੁਢਲਾ ਜੀਵਨ ਅਤੇ ਸਿੱਖਿਆ ==
ਹੈਨਰੀਏਟਾ ਕੈਥਰੀਨ (ਗ੍ਰਾਹਮ) ਅਤੇ ਡੈਨੀਅਲ ਮਾਲਥਸ ਦਾ ਸੱਤਵਾਂ ਬੱਚਾ<ref>{{Cite web|url=http://homepages.caverock.net.nz/~kh/bobperson.html|title=Malthus TRM Biography|access-date=2010-02-13}}</ref><ref>http://www.encyclopedia.com/topic/Thomas_Robert_Malthus.aspx</ref> , ਰੋਬਰਟ ਮਾਲਥਸ ਸਰੀ ਵਿੱਚ ਦੋਰਕਿੰਗ ਦੇ ਨੇੜੇ ਵੈਸਟਕੋਟ ਦੇ ਇੱਕ ਦਿਹਾਤੀ ਘਰ, ਦ ਰੁਕੇਰੀ ਵਿੱਚ ਵੱਡਾ ਹੋਇਆ। ਪੀਟਰਸਨ ਨੇ ਡੈਨੀਅਲ ਮਾਲਥਸ ਦਾ "ਚੰਗੇ ਖਾਂਦੇ ਪੀਂਦੇ ਅਤੇ ਸੁਤੰਤਰ ਸਾਧਨਾਂ ਵਾਲੇ ਪਰਿਵਾਰ ਦੇ ਜੈਂਟਲਮੈਨ ... [ਅਤੇ] ਡੇਵਿਡ ਹਿਊਮ ਅਤੇ ਜੀਨ-ਜੈਕਸ ਰੂਸੋ ਦੇ ਦੋਸਤ" ਵਜੋਂ ਵਰਣਨ ਕੀਤਾ ਹੈ।<ref>Petersen, William. 1979. ''Malthus''. Heinemann, London. 2nd ed 1999. p. 21</ref> ਜਵਾਨ ਮਾਲਥਸ ਨੇ ਬਰਾਮਕੋਟ, ਨਾਟਿੰਘਮਸ਼ਾਇਰ ਵਿੱਚ ਘਰ ਤੋਂ ਆਪਣੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ 1782 ਤੋਂ ਵਾਰਿੰਗਟਨ ਅਕੈਡਮੀ ਵਿੱਚ। ਵਾਰਰਿੰਗਟਨ ਇੱਕ ਵਿਦਰੋਹੀ ਅਕਾਦਮੀ ਸੀ, ਜੋ 1783 ਵਿੱਚ ਬੰਦ ਹੋ ਗਈ ਸੀ; ਮਾਲਥਸ ਗਿਲਬਰਟ ਵੇਕਫੀਲਡ ਕੋਲੋਂ ਕੁਝ ਸਮਾਂ ਪੜ੍ਹਿਆ ਸੀ ਜੋ ਉਥੇ ਉਸਦਾ ਅਧਿਆਪਕ ਸੀ।<ref name="Godwin1997">{{Cite book|url=https://books.google.com/books?id=ZA0lNlvbh0sC&pg=PA56|title=Progress, Poverty and Population: Re-Reading Condorcet, Godwin and Malthus|last=John Avery|publisher=Frank Cass|year=1997|isbn=978-0-7146-4750-0|pages=56–57|access-date=14 June 2013}}</ref>


== ਸੂਚਨਾ ==
== ਸੂਚਨਾ ==

15:29, 17 ਮਈ 2018 ਦਾ ਦੁਹਰਾਅ

Thomas Robert Malthus
Classical economics
Thomas Robert Malthus
ਜਨਮ13 February 1766
Westcott, Surrey, England
ਮੌਤ23 ਦਸੰਬਰ 1834(1834-12-23) (ਉਮਰ 68)
Bath, Somerset, England
ਕੌਮੀਅਤBritish
ਖੇਤਰDemography, macroeconomics
ਅਲਮਾ ਮਾਤਰJesus College, Cambridge
ਪ੍ਰਭਾਵDavid Ricardo, Jean Charles Léonard de Sismondi
ਪ੍ਰਭਾਵਿਤCharles Darwin, John Maynard Keynes, Alfred Russel Wallace
ਯੋਗਦਾਨMalthusian growth model

ਥਾਮਸ ਰਾਬਰਟ Malthus FRS (/ˈmælθəs/; 13 ਫਰਵਰੀ 1766 – 23 ਦਸੰਬਰ 1834)[1] ਇੱਕ ਅੰਗਰੇਜ਼ ਧਾਰਮਿਕ ਆਗੂ ਅਤੇ ਵਿਦਵਾਨ, ਜੋ ਸਿਆਸੀ ਆਰਥਿਕਤਾ ਅਤੇ ਜਨਸੰਖਿਅੰਕੀ ਦੇ ਖੇਤਰਾਂ ਵਿੱਚ ਪ੍ਰਭਾਵਸ਼ਾਲੀ ਸੀ। [2] ਮਾਲਥਸ ਨੇ ਖੁਦ ਆਪਣੇ ਮੱਧ ਨਾਮ, ਰਾਬਰਟ ਦੀ ਵਰਤੋਂ ਕੀਤੀ। [3] ਆਪਣੀ 1798 ਦੀ ਕਿਤਾਬ 'ਐਨ ਐਸੇ ਆਨ ਦ ਪ੍ਰਿੰਸੀਪਲ ਆਫ ਪੋਪੂਲੇਸ਼ਨ' ਵਿੱਚ, ਮਾਲਥਸ ਨੇ ਕਿਹਾ ਕਿ ਦੇਸ਼ ਦੇ ਖੁਰਾਕ ਉਤਪਾਦਨ ਵਿੱਚ ਵਾਧੇ ਨੇ ਆਬਾਦੀ ਦੀ ਭਲਾਈ ਵਿੱਚ ਸੁਧਾਰ ਲਿਆਂਦਾ ਸੀ ਪਰ ਸੁਧਾਰ ਆਰਜ਼ੀ ਸੀ ਕਿਉਂਕਿ ਐਨੇ ਨੂੰ ਜਨਸੰਖਿਆ ਵਿੱਚ ਵਾਧਾ ਹੋ ਗਿਆ, ਜਿਸ ਦੇ ਨਤੀਜੇ ਵਜੋਂ ਮੂਲ ਪ੍ਰਤੀ ਵਿਅਕਤੀ ਉਤਪਾਦਨ ਪੱਧਰ ਬਹਾਲ ਹੋ ਗਿਆ। ਦੂਜੇ ਸ਼ਬਦਾਂ ਵਿਚ, ਮਨੁੱਖਾਂ ਦੀ ਪ੍ਰਵਿਰਤੀ ਬਹੁਲਤਾ ਦੀ ਵਰਤੋਂ ਜਿਊਣ ਦਾ ਉੱਚਾ ਮਿਆਰ ਕਾਇਮ ਰੱਖਣ ਦੀ ਬਜਾਏ ਆਬਾਦੀ ਵਧਾਉਣ ਦੀ ਹੈ। ਇਸ ਵਿਚਾਰ ਨੂੰ "ਮਾਲਥੂਸੀਅਨ ਜਾਲ" ਜਾਂ "ਮਾਲਥੂਸੀਅਨ ਭੂਤ" ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਜਨਸੰਖਿਆਵਾਂ ਦੀ ਵਧਣ ਦੀ ਆਦਤ ਸੀ ਜਦੋਂ ਤੱਕ ਹੇਠਲੇ ਵਰਗ ਨੂੰ ਮੁਸ਼ਕਿਲਾਂ ਨਹੀਂ ਵਧ ਜਾਂਦੀਆਂ ਅਤੇ ਉਹ ਉਹ ਭੁੱਖਮਰੀ ਅਤੇ ਬਿਮਾਰੀ ਦਾ ਸ਼ਿਕਾਰ ਨਹੀਂ ਹੋਣ ਲੱਗ ਪੈਂਦੇ। ਕਈ ਵਾਰੀ ਮਾਲਥੂਸੀਅਨ ਤਬਾਹੀ ਵਜੋਂ ਜਾਣਿਆ ਜਾਂਦਾ ਹੈ।18ਵੀਂ ਸਦੀ ਦੇ ਯੂਰਪ ਵਿਚ ਪ੍ਰਚਲਤ ਦ੍ਰਿਸ਼ਟੀਕੋਣ ਕਿ ਸਮਾਜ ਨੂੰ ਸੁਧਰ ਰਹੇ ਅਤੇ ਸਿਧਾਂਤਕ ਤੌਰ ਤੇ ਸੰਪੂਰਨਹੋਣਯੋਗ ਸਮਝਦਾ ਸੀ, ਉਸਦੇ ਵਿਰੋਧ ਵਿੱਚ ਮਾਲਥੁਸ ਨੇ ਲਿਖਿਆ ਸੀ। [4]ਉਹ ਜਦੋਂ ਵੀ ਹਾਲਾਤ ਸੁਧਰਨ ਉਦੋਂ ਆਬਾਦੀ ਦੇ ਵਾਧੇ ਨੂੰ ਨਾਰੋਕੇਜਾਣਯੋਗ ਅਰਥਾਤ ਅਟੱਲ ਸਮਝਦਾ ਸੀ, ਅਤੇ ਇਸ ਤਰ੍ਹਾਂ ਇੱਕ ਯੂਟੋਪੀਅਨ ਸਮਾਜ ਵੱਲ ਅਸਲ ਪ੍ਰਗਤੀ ਨੂੰ ਸੰਭਵ ਨਹੀਂ ਸੀ ਸਮਝਦਾ: "ਜਨਸੰਖਿਆ ਦੀ ਸ਼ਕਤੀ ਮਨੁੱਖ ਲਈ ਰੋਟੀ ਰੋਜ਼ੀ ਪੈਦਾ ਕਰਨ ਦੀ ਧਰਤੀ ਦੀ ਸ਼ਕਤੀ ਤੋਂ ਅਨਿਸ਼ਚਿਤ ਤੌਰ ਤੇ ਵਧੇਰੇ ਹੈ"। [5] ਐਂਗਲੀਕਨ ਪਾਦਰੀ ਦੇ ਰੂਪ ਵਿਚ, ਮਾਲਥਸ ਨੇ ਇਸ ਸਥਿਤੀ ਨੂੰ ਨੇਕਨਾਮੀ ਵਿਵਹਾਰ ਸਿਖਾਉਣ ਲਈ ਰੱਬੀ ਹੁਕਮ ਵਜੋਂ ਦੇਖਦਾ ਸੀ।[6] ਮਾਲਥਸ ਨੇ ਲਿਖਿਆ:

That the increase of population is necessarily limited by the means of subsistence,
That population does invariably increase when the means of subsistence increase, and,
That the superior power of population is repressed by moral restraint, vice and misery.

ਮਾਲਥਸ ਨੇ ਗ਼ਰੀਬਾਂ ਦੀ ਭਲਾਈ ਨੂੰ ਸੁਧਾਰਨ ਦੀ ਬਜਾਏ ਮਹਿੰਗਾਈ ਨੂੰ ਹੁਲਾਰਾ ਦੇਣ ਲਈ ਗਰੀਬ ਕਾਨੂੰਨਾਂ ਦੀ ਨੁਕਤਾਚੀਨੀ ਕੀਤੀ।[7] ਉਸਨੇ ਅਨਾਜ ਆਯਾਤ ਕਰਨ ਉੱਤੇ ਟੈਕਸਾਂ (ਕੌਰਨ ਕਾਨੂੰਨਾਂ) ਦੀ ਹਮਾਇਤ ਕੀਤੀ, ਕਿਉਂਕਿ ਭੋਜਨ ਸੁਰੱਖਿਆ ਵੱਧ ਤੋਂ ਵੱਧ ਦੌਲਤ ਨਾਲੋਂ ਜ਼ਿਆਦਾ ਮਹੱਤਵਪੂਰਨ ਸੀ।[8]  ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਵਿਗਿਆਨਿਕ ਵਿਚਾਰਧਾਰਾ ਵਿਚ ਉਸ ਦੇ ਵਿਚਾਰ ਪ੍ਰਭਾਵਸ਼ਾਲੀ ਅਤੇ ਵਿਵਾਦਗ੍ਰਸਤ ਬਣੇ। ਚਾਰਲਸ ਡਾਰਵਿਨ ਅਤੇ ਅਲਫਰੈਡ ਰਸਲ ਵਾਲੇਸ ਵਰਗੇ ਵਿਕਾਸਵਾਦੀ ਜੀਵ ਵਿਗਿਆਨ ਦੇ ਪਾਇਨੀਅਰਾਂ ਨੇ ਉਸ ਨੂੰ ਪੜ੍ਹਿਆ।  [9][10] ਉਹ ਇਕ ਬਹੁਤ ਹੀ ਚਰਚਿਤ ਲੇਖਕ ਰਿਹਾ ਹੈ।

ਮੁਢਲਾ ਜੀਵਨ ਅਤੇ ਸਿੱਖਿਆ

ਹੈਨਰੀਏਟਾ ਕੈਥਰੀਨ (ਗ੍ਰਾਹਮ) ਅਤੇ ਡੈਨੀਅਲ ਮਾਲਥਸ ਦਾ ਸੱਤਵਾਂ ਬੱਚਾ[11][12] , ਰੋਬਰਟ ਮਾਲਥਸ ਸਰੀ ਵਿੱਚ ਦੋਰਕਿੰਗ ਦੇ ਨੇੜੇ ਵੈਸਟਕੋਟ ਦੇ ਇੱਕ ਦਿਹਾਤੀ ਘਰ, ਦ ਰੁਕੇਰੀ ਵਿੱਚ ਵੱਡਾ ਹੋਇਆ। ਪੀਟਰਸਨ ਨੇ ਡੈਨੀਅਲ ਮਾਲਥਸ ਦਾ "ਚੰਗੇ ਖਾਂਦੇ ਪੀਂਦੇ ਅਤੇ ਸੁਤੰਤਰ ਸਾਧਨਾਂ ਵਾਲੇ ਪਰਿਵਾਰ ਦੇ ਜੈਂਟਲਮੈਨ ... [ਅਤੇ] ਡੇਵਿਡ ਹਿਊਮ ਅਤੇ ਜੀਨ-ਜੈਕਸ ਰੂਸੋ ਦੇ ਦੋਸਤ" ਵਜੋਂ ਵਰਣਨ ਕੀਤਾ ਹੈ।[13] ਜਵਾਨ ਮਾਲਥਸ ਨੇ ਬਰਾਮਕੋਟ, ਨਾਟਿੰਘਮਸ਼ਾਇਰ ਵਿੱਚ ਘਰ ਤੋਂ ਆਪਣੀ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ 1782 ਤੋਂ ਵਾਰਿੰਗਟਨ ਅਕੈਡਮੀ ਵਿੱਚ। ਵਾਰਰਿੰਗਟਨ ਇੱਕ ਵਿਦਰੋਹੀ ਅਕਾਦਮੀ ਸੀ, ਜੋ 1783 ਵਿੱਚ ਬੰਦ ਹੋ ਗਈ ਸੀ; ਮਾਲਥਸ ਗਿਲਬਰਟ ਵੇਕਫੀਲਡ ਕੋਲੋਂ ਕੁਝ ਸਮਾਂ ਪੜ੍ਹਿਆ ਸੀ ਜੋ ਉਥੇ ਉਸਦਾ ਅਧਿਆਪਕ ਸੀ।[14]

ਸੂਚਨਾ

  1. Several sources give Malthus's date of death as 15 December 2001. See Meyers Konversationslexikon (Leipzig, 4th edition, 1885–1892), "Biography" by Nigel Malthus (the memorial transcription reproduced in this article). But the 1911 Britannica Archived 14 February 2008 at the Wayback Machine. gives 23 December 1834.
  2. Petersen, William. 1979. Malthus. Heinemann, London. 2nd ed 1999.
  3. ਫਰਮਾ:Acad
  4. Geoffrey Gilbert, introduction to Malthus T.R. 1798. An Essay on the Principle of Population. Oxford World's Classics reprint. viii in Oxford World's Classics reprint.
  5. Malthus T.R. 1798. An Essay on the Principle of Population. Chapter 1, p. 13 in Oxford World's Classics reprint.
  6. Bowler, Peter J. (2003). Evolution: the history of an idea. Berkeley: University of California Press. pp. 104–05. ISBN 0-520-23693-9.
  7. Malthus T.R. 1798. An Essay on the Principle of Population. Chapter V, pp. 39–45. in Oxford World's Classics reprint.
  8. Geoffrey Gilbert, introduction to Malthus T.R. 1798. An Essay on the Principle of Population. Oxford World's Classics reprint. xx.
  9. Browne, Janet 1995. Charles Darwin: Voyaging. Cape, London. pp. 385–90
  10. Raby P. 2001. Alfred Russel Wallace: a life. Princeton. pp. 21, 131
  11. "Malthus TRM Biography". Retrieved 2010-02-13.
  12. http://www.encyclopedia.com/topic/Thomas_Robert_Malthus.aspx
  13. Petersen, William. 1979. Malthus. Heinemann, London. 2nd ed 1999. p. 21
  14. John Avery (1997). Progress, Poverty and Population: Re-Reading Condorcet, Godwin and Malthus. Frank Cass. pp. 56–57. ISBN 978-0-7146-4750-0. Retrieved 14 June 2013.