ਗੁਣਨਖੰਡੀਕਰਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 1: ਲਾਈਨ 1:
[[File:Factorisatie.svg|thumb|right|300px]]
[[File:Factorisatie.svg|thumb|right|300px]]


'''ਗੁਣਨਖੰਡੀਕਰਨ''': ਜਦੋਂ ਅਸੀਂ ਕਿਸੇ ਬੀਜਗਣਿਤ ਵਿਅੰਜਕ ਦੇ ਗੁਣਨਖੰਡ ਕਰਦੇ ਹਾਂ ਤਾਂ ਅਸੀਂ ਉਸ ਨੂੰ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਦੇ ਹਾਂ।<ref>{{Cite book|last1=Hardy|last2= Wright|title= An।ntroduction to the Theory of Numbers|isbn=978-0198531715|edition=5th|year=1980|publisher=Oxford Science Publications}}</ref> ਇਹ ਗੁਣਨਖੰਡ, ਸੰਖਿਆਵਾਂ, ਬੀਜਗਣਿਤਿਕ ਚਲ ਜਾਂ ਬੀਜਗਣਿਤਿਕ ਵਿਅੰਜਕ ਹੋ ਸਕਦੇ ਹਨ। <math> 3xy, 5x^2y, 2x(y+2), 5(y+1)(x+2)</math> ਜਿਵੇ ਕੇ ਪਹਿਲਾਂ ਹੀ ਗੁਣਨਖੰਡ ਰੂਪ ਵਿੱਚ ਹਨ। ਪਰ <math>2x+4, 3x+3y, x^2+5x+6</math> ਦੇ ਗੁਣਨਖੰਡ ਬਣਾਏ ਜਾ ਸਕਦੇ ਹਨ।
'''ਗੁਣਨਖੰਡੀਕਰਨ''': ਜਦੋਂ ਅਸੀਂ ਕਿਸੇ ਬੀਜਗਣਿਤ ਵਿਅੰਜਕ ਦੇ ਗੁਣਨਖੰਡ ਕਰਦੇ ਹਾਂ ਤਾਂ ਅਸੀਂ ਉਸ ਨੂੰ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਦੇ ਹਾਂ।<ref>{{Cite book|last1=Hardy|last2= Wright|title= An।ntroduction to the Theory of Numbers|isbn=978-0198531715|edition=5th|year=1980|publisher=Oxford Science Publications}}</ref> ਇਹ ਗੁਣਨਖੰਡ, ਸੰਖਿਆਵਾਂ, ਬੀਜਗਣਿਤਿਕ ਚਲ ਜਾਂ ਬੀਜਗਣਿਤਿਕ ਵਿਅੰਜਕ ਹੋ ਸਕਦੇ ਹਨ। <math> 3xy, 5x^2y, 2x(y+2), 5(y+1)(x+2)</math> ਜਿਵੇਂ ਕੇ ਪਹਿਲਾਂ ਹੀ ਗੁਣਨਖੰਡ ਰੂਪ ਵਿੱਚ ਹਨ। ਪਰ <math>2x+4, 3x+3y, x^2+5x+6</math> ਦੇ ਗੁਣਨਖੰਡ ਬਣਾਏ ਜਾ ਸਕਦੇ ਹਨ।
==ਵਿਧੀ==
==ਵਿਧੀ==
ਸਾਂਝੇ ਗੁਣਨਖੰਡ ਦੀ ਵਿਧੀ ਰਾਹੀ <math>2x+4</math> ਦੇ ਗੁਣਨਖੰਡ ਲਈ ਹਰੇਕ ਪਦ ਨੂੰ ਅਖੰਡ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ।
ਸਾਂਝੇ ਗੁਣਨਖੰਡ ਦੀ ਵਿਧੀ ਰਾਹੀ <math>2x+4</math> ਦੇ ਗੁਣਨਖੰਡ ਲਈ ਹਰੇਕ ਪਦ ਨੂੰ ਅਖੰਡ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ।
ਲਾਈਨ 14: ਲਾਈਨ 14:
*<math>6xy-4y+6-9x</math> ਦੇ ਗੁਣਨਖੰਡ ਬਣਾਉ ਲਈ
*<math>6xy-4y+6-9x</math> ਦੇ ਗੁਣਨਖੰਡ ਬਣਾਉ ਲਈ
:<math>6xy-4y+6-9x = 2y(3x-2) -3(3x-2)</math>
:<math>6xy-4y+6-9x = 2y(3x-2) -3(3x-2)</math>
;;;;;;;;; <math>=(3x-2)(2y-3)</math>
;;;;;;;;; <math>=(3x-2)(2y-3)</math>
:ਇਸ ਤਰ੍ਹਾਂ <math>6xy-4y+6-9x</math> ਦੇ ਗੁਣਨਖੰਡ <math>(3x-2)</math> ਅਤੇ <math>(2y-3)</math> ਹਨ।
:ਇਸ ਤਰ੍ਹਾਂ <math>6xy-4y+6-9x</math> ਦੇ ਗੁਣਨਖੰਡ <math>(3x-2)</math> ਅਤੇ <math>(2y-3)</math> ਹਨ।

11:32, 15 ਸਤੰਬਰ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਗੁਣਨਖੰਡੀਕਰਨ: ਜਦੋਂ ਅਸੀਂ ਕਿਸੇ ਬੀਜਗਣਿਤ ਵਿਅੰਜਕ ਦੇ ਗੁਣਨਖੰਡ ਕਰਦੇ ਹਾਂ ਤਾਂ ਅਸੀਂ ਉਸ ਨੂੰ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਦੇ ਹਾਂ।[1] ਇਹ ਗੁਣਨਖੰਡ, ਸੰਖਿਆਵਾਂ, ਬੀਜਗਣਿਤਿਕ ਚਲ ਜਾਂ ਬੀਜਗਣਿਤਿਕ ਵਿਅੰਜਕ ਹੋ ਸਕਦੇ ਹਨ। ਜਿਵੇਂ ਕੇ ਪਹਿਲਾਂ ਹੀ ਗੁਣਨਖੰਡ ਰੂਪ ਵਿੱਚ ਹਨ। ਪਰ ਦੇ ਗੁਣਨਖੰਡ ਬਣਾਏ ਜਾ ਸਕਦੇ ਹਨ।

ਵਿਧੀ[ਸੋਧੋ]

ਸਾਂਝੇ ਗੁਣਨਖੰਡ ਦੀ ਵਿਧੀ ਰਾਹੀ ਦੇ ਗੁਣਨਖੰਡ ਲਈ ਹਰੇਕ ਪਦ ਨੂੰ ਅਖੰਡ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ।

ਇਸ ਤਰ੍ਹਾਂ ਇੱਥੇ ਗੁਣਨਖੰਡ 2 ਦੋਨਾਂ ਪਦਾਂ ਵਿੱਚ ਸਾਂਝਾ ਹੈ। ਇਸ ਲਈ ਵੰਡਕਾਰੀ ਦੇ ਨਿਯਮ

ਜਾਂ ਇਸ ਤਰ੍ਹਾਂ ਵਿਅੰਜਕ ਉਹ ਹੀ ਹੈ ਜੋ ਹੈ।

  • ਦੇ ਗੁਣਨਖੰਡ ਬਣਾਉ ਲਈ
ਇਸ ਤਰ੍ਹਾਂ ਦੇ ਗੁਣਨਖੰਡ ਅਤੇ ਹਨ।
ਸਰਬਸਮਤਾਵਾਂ ਦੀ ਵਰਤੋਂ ਕਰਨ ਤੇ
ਸੂਤਰ

ਦੀ ਵਰਤੋਂ ਕਰਨ ਤੇ

ਹਵਾਲੇ[ਸੋਧੋ]

  1. Hardy; Wright (1980). An।ntroduction to the Theory of Numbers (5th ed.). Oxford Science Publications. ISBN 978-0198531715.