ਸਮੱਗਰੀ 'ਤੇ ਜਾਓ

ਰੀਨਾ ਅਗਰਵਾਲ: ਰੀਵਿਜ਼ਨਾਂ ਵਿਚ ਫ਼ਰਕ

Rescuing 1 sources and tagging 0 as dead.) #IABot (v2.0.8.2
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
Rescuing 1 sources and tagging 0 as dead.) #IABot (v2.0.8.2
ਲਾਈਨ 7:
 
== ਅਦਾਕਾਰੀ ਅਤੇ ਮਾਡਲਿੰਗ ਦਾ ਕੈਰੀਅਰ ==
ਰੀਨਾ ਅਗਰਵਾਲ ਨੇ [[ਡਿਜ਼ਨੀ ਚੈਨਲ ਇੰਡੀਆ]] ਲਈ 2009 ਵਿੱਚ [[ਕਯਾ ਮਸਤ ਹੈ ਲਾਇਫ਼]] ਸ਼ੋਅ ਲਈ ਡਿਉਟ ਅਰੰਭ ਕੀਤੀ। ਉਸਨੇ ਫਿਰ 2012 ਵਿੱਚ ਮਰਾਠੀ ਫ਼ਿਲਮ [[ਅਜ਼ਿੰਥਾ]] ਵਿੱਚ ਦੂਜੇ ਮੁੱਖ ਔਰਤ ਦੇ ਕਿਰਦਾਰ ਵਜੋਂ ਕੰਮ ਕੀਤਾ, ਜਿਸ ਦਾ ਨਿਰਦੇਸ਼ਨ ਨਿਤੀਨ ਦੇਸਾਈ ਨੇ ਕੀਤਾ।<ref>{{Cite web|url=http://www.karamnook.com/2012/03/new-marathi-movie-ajanta.html?m=0|title=Reena Aggarwal in Ajintha|website=www.karamnook.com|access-date=28 June 2018|archive-date=25 ਜੂਨ 2018|archive-url=https://web.archive.org/web/20180625213631/http://www.karamnook.com/2012/03/new-marathi-movie-ajanta.html?m=0|dead-url=yes}}</ref> ਉਸਨੇ 2012 ਵਿੱਚ ਬਾਲੀਵੁੱਡ ਫ਼ਿਲਮ ਤਲਾਸ਼: ਦ ਅਨਸਰ ਲਾਈਸ ਵਿਦਇਨ ਵਿੱਚ ਕੰਮ ਕੀਤਾ। ਉਸ ਨੇ ਫ਼ਿਲਮ ਵਿਚ ਇਕ ਮਹਿਲਾ ਪੁਲਿਸ ਕਾਂਸਟੇਬਲ ਦੀ ਭੂਮਿਕਾ ਨਿਭਾਈ। ਉਸ ਤੋਂ ਬਾਅਦ, ਉਹ & ਟੀਵੀ ਸ਼ੋਅ [[ਏਜੰਟ ਰਾਘਵ - ਕ੍ਰਾਇਮ ਬ੍ਰਾਂਚ |ਏਜੰਟ ਰਾਘਵ - ਕ੍ਰਾਇਮ ਬ੍ਰਾਂਚ]] ਵਿਚ ਫੋਰੈਂਸਿਕ ਡਾਕਟਰ ਆਰਤੀ ਮਿਸਤਰੀ ਦੇ ਰੂਪ ਵਿਚ ਨਜ਼ਰ ਆਈ ਸੀ।<ref>{{Cite web|url=http://www.mid-day.com/articles/reena-agarwal-excited-for-agent-raghav---crime-branch/16503162|title=Reena Agarwal excited for 'Agent Raghav - Crime Branch'|website=www.mid-day.com|access-date=28 June 2018}}</ref><ref>{{Cite web|url=http://marathistars.com/gossip/marathi-actress-reena-valsangkars-entry-in-hindi-serial-agent-raghav/|title=Marathi actress Reena Valsangkar’s entry in Hindi serial ‘Agent Raghav’|website=marathistars.com|access-date=28 June 2018}}</ref> ਉਸ ਦੀ ਮਰਾਠੀ ਫ਼ਿਲਮ ਜ਼ੱਲਾ ਬੋਬਹਾਤਾ ਨੂੰ 6 ਜਨਵਰੀ 2017 ਨੂੰ ਰਿਲੀਜ਼ ਕੀਤਾ ਗਿਆ ਸੀ।<ref>{{Cite web|url=http://timesofindia.indiatimes.com/entertainment/marathi/reena-agrawal-in-another-hindi-film/articleshow/56644004.cms|title=Zhalla Bobhata heroine shares screen with Shruti Haasan|website=Times of India|access-date=28 June 2018}}</ref> ਉਸਦੀਆਂ ਬਾਅਦ ਦੀਆਂ ਫ਼ਿਲਮਾਂ ਹਨ: ਬੇਹਨ ਹੋਗੀ ਤੇਰੀ (ਹਿੰਦੀ) ਅਤੇ ਦੇਵ ਦੇਵਹਰੇਆਤ ਨਹੀਂ (ਮਰਾਠੀ) ਹਨ।<ref>{{Cite web|url=http://marathimovieworld.com/news/marathi-film-actress-reena-aggarwal-makes-it-big-in-bollywood.php|title=Marathi film actress Reena Aggarwal makes it big in Bollywood|website=marathimovieworld.com|access-date=28 June 2018}}</ref><ref>{{Cite web|url=http://marathicineyug.com/news/latest-news/2084-marathi-actress-reena-aggarwal-to-act-with-shruti-hasan-and-rajkumar-rao-in-a-bollywood-film|title=Marathi Actress 'Reena Aggarwal' to Act with Shruti Hasan and Rajkumar Rao in a Bollywood Film|website=marathicineyug.com|access-date=28 June 2018}}</ref> ਉਸਨੇ ਨਾਟਕ ਅਤੇ ਸਟੇਜ ਸ਼ੋਅ ਵਿੱਚ ਵੀ ਕੰਮ ਕੀਤਾ ਹੈ। ਉਹ ਪ੍ਰਮੋਸ਼ਨਲ ਇਸ਼ਤਿਹਾਰ ਕੌਣ ਹੋਇਲ ਮਰਾਠੀ ਕਰੌੜਪਤੀ 3 ਅਤੇ ਸੰਗੀਤ ਵੀਡੀਓ ਰੰਗ ਪ੍ਰੀਤੀਚਾ ਵਿੱਚ ਵੀ ਵੇਖੀ ਗਈ।<ref>{{Cite web|url=http://www.justbollywood.in/reena-aggarwal/|title=Actress Reena Aggarwal Drama performances|website=www.justbollywood.in|access-date=28 June 2018}}</ref> 2018 ਵਿਚ, ਅਗਰਵਾਲ ਨੇ ਫ਼ਿਲਮ [[31 ਦਿਵਸ]] ਵਿਚ ਵੀ ਭੂਮਿਕਾ ਨਿਭਾਈ।<ref>{{Cite web|url=https://timesofindia.indiatimes.com/entertainment/marathi/music/team-31-divas-come-together-for-music-launch-of-the-film/articleshow/64694228.cms|title=Team 31 Divas come together for music launch of the film|website=timesofindia.indiatimes.com|access-date=28 June 2018}}</ref>
 
== ਟੈਲੀਵਿਜ਼ਨ ==
27,812

edits