ਖ਼ੋਸ਼ੀ ਮਹਿਮੂਦ ਨਿਸਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖ਼ੋਸ਼ੀ ਮਹਿਮੂਦ ਨਿਸਾਰ, ਪੰਜਾਬ ਦਾ ਇੱਕ ਮਸ਼ਹੂਰ ਸ਼ਾਇਰ ਸੀ।

ਜੀਵਨ[ਸੋਧੋ]

ਨਿਸਾਰ ਦਾ ਜਨਮ 21 ਜੂਨ, 1942 ਨੂੰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਰਿਆਸਤ ਕਪੂਰਥਲਾ ਦੇ ਇੱਕ ਪਿੰਡ ਵਿੱਚ ਹੋਇਆ। ਮਹਿਮੂਦ ਦੇ ਪਿਤਾ ਦਾ ਨਾਂ "ਅਮਾਮ ਦੀਨ" ਸੀ। ਨਿਸਾਰ ਨੇ ਕੁੱਝ ਸਮਾਂ ਜੰਗਲਾਤ ਵਿਭਾਗ ਵਿੱਚ ਨੌਕਰੀ ਕੀਤੀ।