ਖ਼ੋਸੇ ਮਾਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖ਼ੋਸੇ ਮਾਰਤੀ
ਜਨਮ ਖ਼ੋਸੇ ਖ਼ੁਲਿਆਨ ਮਾਰਤੀ ਪੇਰਸ
28 ਜਨਵਰੀ 1853
ਹਵਾਨਾ, ਸਪੇਨੀ ਕਿਊਬਾ
ਮੌਤ ਮਈ 19, 1895(1895-05-19) (ਉਮਰ 42)
Dos Ríos, ਸਪੇਨੀ ਕਿਊਬਾ
ਕੌਮੀਅਤ ਕਿਊਬਾਈ
ਕਿੱਤਾ ਕਵੀ, ਲੇਖਕ, ਰਾਸ਼ਟਰਵਾਦੀ ਨੇਤਾ
ਲਹਿਰ Modernismo
ਜੀਵਨ ਸਾਥੀ Carmen Zayas Bazan
ਔਲਾਦ José Francisco "Pepito" Martí
ਰਿਸ਼ਤੇਦਾਰ Mariano Martí Navarro and Leonor Pérez Cabrera (Parents), 7 sisters (Leonor, Mariana, María de Carmen, María de Pilar, Rita Amelia, Antonia and Dolores)

ਖ਼ੋਸੇ ਖ਼ੁਲਿਆਨ ਮਾਰਤੀ ਪੇਰਸ (28 ਜਨਵਰੀ 1853 – 19 ਮਈ 1895) ਕਿਊਬਾਈ ਕੌਮੀ ਨਾਇਕ ਅਤੇ ਲਾਤੀਨੀ ਅਮਰੀਕੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਹਸਤੀ ਸੀ। ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਉਹ ਇੱਕ ਕਵੀ, ਨਿਬੰਧਕਾਰ, ਪੱਤਰਕਾਰ, ਇਨਕਲਾਬੀ ਦਾਰਸ਼ਨਿਕ, ਅਨੁਵਾਦਕ, ਪ੍ਰੋਫ਼ੈਸਰ, ਪ੍ਰਕਾਸ਼ਕ, ਅਤੇ ਇੱਕ ਸਿਆਸੀ ਸਿਧਾਂਤਕਾਰ ਬਣ ਗਿਆ ਸੀ। ਆਪਣੀਆਂ ਲਿਖਤਾਂ ਅਤੇ ਸਿਆਸੀ ਸਰਗਰਮੀ ਦੇ ਜ਼ਰੀਏ, ਉਹ 19ਵੀਂ ਸਦੀ ਵਿੱਚ ਸਪੇਨ ਦੇ ਖਿਲਾਫ ਕਿਊਬਾ ਦੀ ਆਜ਼ਾਦੀ ਲਈ ਸੰਘਰਸ਼ ਦਾ ਪ੍ਰਤੀਕ ਬਣ ਗਿਆ, ਅਤੇ ਉਸਨੂੰ "ਕਿਊਬਾ ਦੀ ਸੁਤੰਤਰਤਾ ਦਾ ਰਸੂਲ" ਕਿਹਾ ਜਾਂਦਾ ਹੈ।[1]

ਹਵਾਲੇ[ਸੋਧੋ]