ਸਮੱਗਰੀ 'ਤੇ ਜਾਓ

ਹਵਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਵਾਨਾ
ਨਕਸ਼ਾ
Interactive map of ਹਵਾਨਾ
ਸਮਾਂ ਖੇਤਰਯੂਟੀਸੀ-੫
  ਗਰਮੀਆਂ (ਡੀਐਸਟੀ)ਯੂਟੀਸੀ-੪ (UTC−04:00)

ਹਵਾਨਾ (ਸਪੇਨੀ: La Habana, [la aˈβana] ( ਸੁਣੋ)) ਕਿਊਬਾ ਦੀ ਰਾਜਧਾਨੀ, ਸੂਬਾ, ਪ੍ਰਮੁੱਖ ਬੰਦਰਗਾਹ ਅਤੇ ਵਪਾਰਕ ਕੇਂਦਰ ਹੈ।[1] ਇਸਦੇ ਢੁਕਵੇਂ ਸ਼ਹਿਰ ਦੀ ਅਬਾਦੀ ੨੧ ਲੱਖ ਹੈ[2][1] ਅਤੇ ਖੇਤਰਫਲ ੭੨੮.੨੬ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਕੈਰੀਬਿਆਈ ਖੇਤਰ ਵਿੱਚ ਖੇਤਰਫਲ ਅਤੇ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਅਤੇ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[2][3] ਖਾੜੀ ਪਾਸਿਓਂ ਇਹ ਸ਼ਹਿਰ ਪੱਛਮ ਅਤੇ ਦੱਖਣ ਵੱਲ ਨੂੰ ਵਧਦਾ ਹੈ ਜਿਸ ਵਿੱਚ ਭੀੜੇ ਪ੍ਰਵੇਸ਼ ਵੱਲੋਂ ਵੜਿਆ ਜਾਂਦਾ ਹੈ ਅਤੇ ਜੋ ਇਸਨੂੰ ਤਿੰਨ ਬੰਦਰਗਾਹਾਂ ਵਿੱਚ ਵੰਡਦਾ ਹੈ: ਮਾਰੀਮਲੇਨਾ, ਗੁਆਨਾਬਾਕੋਆ ਅਤੇ ਆਤਾਰਸ। ਜਿੱਲ੍ਹਾ ਜਿਹਾ ਆਲੇਮੇਂਦਾਰਸ ਦਰਿਆ ਦੱਖਣ ਤੋਂ ਉੱਤਰ ਵੱਲ ਵਗਦਾ ਹੈ ਜੋ ਖਾੜੀ ਤੋਂ ਕੁਝ ਮੀਲ ਪੱਛਮ ਵੱਲ ਫ਼ਲੋਰੀਡਾ ਜਲ-ਡਮਰੂਆਂ ਵਿੱਚ ਜਾ ਡਿੱਗਦਾ ਹੈ।[4]

ਹਵਾਲੇ

[ਸੋਧੋ]
  1. 1 2 "CIA World Fact Book". CIA World factbook. Archived from the original on 10 ਫ਼ਰਵਰੀ 2016. Retrieved 28 November 2011. {{cite web}}: Unknown parameter |dead-url= ignored (|url-status= suggested) (help) Archived 24 October 2011[Date mismatch] at the Wayback Machine.
  2. 1 2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named "Official_census".
  3. (en) Latin America Population – Havana city population.
  4. "Anuario Estadistico de Ciudad de La Habana" (in Spanish). ONE - Oficina Nacional de Estadisticas (National Stadistics Office). Archived from the original on 4 ਅਗਸਤ 2011. Retrieved 28 November 2011. {{cite web}}: Unknown parameter |dead-url= ignored (|url-status= suggested) (help)CS1 maint: unrecognized language (link) Archived 4 August 2011[Date mismatch] at the Wayback Machine.