ਸਮੱਗਰੀ 'ਤੇ ਜਾਓ

ਖਾਨੇਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖਾਨੇਵਾਲ
خانیوال
City
CountryPakistan
ProvincePunjab
DistrictKhanewal District
ਉੱਚਾਈ
128 m (420 ft)
ਸਮਾਂ ਖੇਤਰਯੂਟੀਸੀ+5 (PST)
Number of towns1
Number of Union councils6

ਖਾਨੇਵਾਲ (Urdu: خانیوال), (Punjabi: خانیوال) ਪਾਕਿਸਤਾਨ ਦੇ ਸੂਬੇ ਪੰਜਾਬ ਦੇ ਖਾਨੇਵਾਲ ਜ਼ਿਲ੍ਹਾ ਵਿੱਚ ਇੱਕ ਸ਼ਹਿਰ ਹੈ।[1] ਇਹ ਪਾਕਿਸਤਾਨ ਵਿੱਚ ਦੂਜੇ ਸਭ ਤੋਂ ਵੱਡੇ ਰੇਲਵੇ ਸਟੇਸ਼ਨ ਦਾ ਮੇਜ਼ਬਾਨ ਸ਼ਹਿਰ ਹੈ।[2] ਇਸਦੇ ਸਥਿਤੀ ਕੋਆਰਡੀਨੇਟ 30°18'0N 71°55'0E ਹਨ ਅਤੇ ਸਮੁੰਦਰ ਟਲ ਤੋਂ ਉਚਾਈ 128 ਮੀਟਰ ਹੈ।[3]

ਇਤਿਹਾਸ

[ਸੋਧੋ]

ਖਾਨੇਵਾਲ 1903 ਵਿੱਚ ਆਬਾਦ ਹੋਇਆ ਅਤੇ 1985 ਵਿੱਚ ਜ਼ਿਲ੍ਹਾ ਮੁਲਤਾਨ ਦੀਆਂ ਦੋ ਤਹਿਸੀਲਾਂ ਕਬੀਰਵਾਲਾ ਅਤੇ ਮੀਆਂ ਚੁੰਨੂ ਨੂੰ ਮਿਲਾਕੇ ਜ਼ਿਲ੍ਹਾ ਬਣਾਇਆ ਗਿਆ। ਹੁਣ ਖਾਨੇਵਾਲ ਜ਼ਿਲ੍ਹੇ ਵਿੱਚ ਚਾਰ ਤਹਿਸੀਲਾਂ ਹਨ ਖਾਨੇਵਾਲ, ਕਬੀਰ ਵਾਲਾ ਮੀਆਂ ਚੁੰਨੂ ਅਤੇ ਜਹਾਨੀਆਂ। ਇਸਦੇ ਕਰੀਬੀ ਜ਼ਿਲ੍ਹਿਆਂ ਵਿੱਚ ਮੁਲਤਾਨ, ਟੋਭਾ ਟੇਕ ਸਿੰਘ, ਝੰਗ ਅਤੇ ਸਾਹੀਵਾਲ ਸ਼ਾਮਿਲ ਹਨ।

ਹਵਾਲੇ

[ਸੋਧੋ]
  1. "Tehsils & Unions in the District of Khanewal – Government of Pakistan". Archived from the original on 2011-08-07. Retrieved 2015-03-05. {{cite web}}: Unknown parameter |dead-url= ignored (|url-status= suggested) (help)
  2. "District Profile: Southern Punjab- Khanewal – Dawn, Pakistan". Archived from the original on 2010-03-28. Retrieved 2015-03-05. {{cite web}}: Unknown parameter |dead-url= ignored (|url-status= suggested) (help)
  3. Location of Khanewal – Falling Rain Genomics