ਖਿਆਲਾ ਪਿੰਡ
ਦਿੱਖ
ਖਿਆਲਾ ਪਿੰਡ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਜਲੰਧਰ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਪਿਨ | 144 104 |
ਖਿਆਲਾ ਪਿੰਡ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਆਦਮਪੁਰ ਨੇੜੇ ਇੱਕ ਪਿੰਡ ਹੈ।
ਭੂਗੋਲ
[ਸੋਧੋ]ਖਿਆਲਾ ਦੁਆਬਾ, ਪੰਜਾਬ ਦੇ ਉਪਜਾਊ ਮੈਦਾਨੀ ਇਲਾਕੇ ਵਿੱਚ ਸਥਿਤ ਹੈ। ਇਸ ਪਿੰਡ ਦੇ ਨਾਲ ਡਰੌਲੀ ਕਲਾਂ, ਪਧਿਆਣਾ (ਪੱਛਮੀ), ਦਮੁੰਡਾ ਅਤੇ ਡਰੌਲੀ ਖੁਰਦ (ਪੂਰਬੀ) ਦੇ ਬੰਨੇ ਲਗਦੇ ਹਨ।