ਖਿੰਡਸੀ ਝੀਲ
ਦਿੱਖ
| ਖਿੰਡਸੀ ਝੀਲ | |
|---|---|
ਖਿੰਡਸੀ ਝੀਲ | |
| ਸਥਿਤੀ | ਨਾਗਪੁਰ ਜ਼ਿਲ੍ਹਾ |
| ਗੁਣਕ | 21°23′47″N 79°22′20″E / 21.3965°N 79.3721°E |
| Type | ਝੀਲ |
| Basin countries | ਭਾਰਤ |
| ਵੱਧ ਤੋਂ ਵੱਧ ਲੰਬਾਈ | 6.54 km (4.06 mi) |
| ਵੱਧ ਤੋਂ ਵੱਧ ਚੌੜਾਈ | 3.15 km (1.96 mi) |
| Islands | ਕਈ ਟਾਪੂ |
| Settlements | ਰਾਮਟੇਕ |
ਖਿੰਡਸੀ ਝੀਲ ਭਾਰਤ ਦੇ ਨਾਗਪੁਰ ਜ਼ਿਲ੍ਹੇ ਵਿੱਚ ਰਾਮਟੇਕ ਸ਼ਹਿਰ ਦੇ ਨੇੜੇ ਇੱਕ ਝੀਲ ਹੈ। ਬੋਟਿੰਗ, ਵਾਟਰ ਸਪੋਰਟਸ, ਰੈਸਟੋਰੈਂਟ ਅਤੇ ਰਿਜ਼ੋਰਟ ਦਾ ਸੰਚਾਲਨ ਰਾਜਕਮਲ ਟੂਰਿਜ਼ਮ [1] ਅਤੇ ਖਿੰਡਸੀ ਝੀਲ ਵਿਖੇ ਓਲੀਵ ਰਿਜ਼ੋਰਟ ਵਲੋਂ ਕੀਤਾ ਜਾਂਦਾ ਹੈ। ਇਹ ਮੱਧ ਭਾਰਤ ਦਾ ਸਭ ਤੋਂ ਵੱਡਾ ਬੋਟਿੰਗ ਕੇਂਦਰ ਅਤੇ ਮਨੋਰੰਜਨ ਪਾਰਕ ਹੈ ਜਿੱਥੇ ਹਰ ਸਾਲ ਬਹੁਤ ਸਾਰੇ ਸੈਲਾਨੀ ਆਉਂਦੇ ਹਨ ਅਤੇ ਇਸੀ ਗੱਲ ਕਰਕੇ ਇਹ ਮੱਧ ਭਾਰਤ ਦੇ ਰਹਿਣ ਵਾਲੇ ਅਤੇ ਸੈਲਾਨੀਆਂ ਲਈ ਆਕਰਸ਼ਣ ਦਾ ਇੱਕ ਮੁੱਖ ਕੇਂਦਰ ਬਣ ਗਈ ਹੈ।