ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੋਕਲੌ ਵਿਖੇ ਅਤਾਫ਼ੂ ਮੂੰਗਾ-ਟਾਪੂ
ਇੱਕ ਛੋਟਾ ਫ਼ਿਜੀਆਈ ਟਾਪੂ
ਬਰਤਾਨਵੀ ਟਾਪੂ ਟਾਪੂਆਂ ਦਾ ਝੁੰਡ ਹੈ

ਟਾਪੂ ਜਾਂ ਦੀਪ ਜਾਂ ਜਜ਼ੀਰਾ ਚਾਰੇ ਪਾਸਿਓਂ ਪਾਣੀ ਨਾਲ਼ ਘਿਰਿਆ ਹੋਇਆ ਜ਼ਮੀਨੀ ਟੁਕੜਾ ਹੁੰਦਾ ਹੈ। ਬਹੁਤ ਛੋਟੇ ਟਾਪੂਆਂ ਜਿਵੇਂ ਕਿ ਬਾਹਰ ਉੱਭਰ ਰਹੀਆਂ ਜ਼ਮੀਨਾਂ ਨੂੰ ਮੂੰਗਾ ਟਾਪੂ ਕਹਿ ਦਿੱਤਾ ਜਾਂਦਾ ਹੈ। ਟਾਪੂ ਕਿਸੇ ਦਰਿਆ ਵਿੱਚ ਵੀ ਬਣ ਸਕਦੇ ਹਨ।