ਖੁਰਾਕ ਲੜੀ
Jump to navigation
Jump to search
ਖੁਰਾਕ ਲੜੀ ਖੁਰਾਕ-ਜਾਲ ਵਿਚਲੇ ਜੋੜਾਂ (ਕੜੀਆਂ) ਦੇ ਲਕੀਰਬੱਧ ਸਿਲਸਿਲੇ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਨੂੰ ਨਾ ਖਾਣ ਵਾਲੀ ਜਾਤੀ ਤੋਂ ਸ਼ੁਰੂ ਹੋ ਕੇ ਕਿਸੇ ਦੁਆਰਾ ਨਾ ਖਾਧੀ ਜਾਣ ਵਾਲੀ ਜਾਤੀ ਉੱਤੇ ਖ਼ਤਮ ਹੁੰਦੀ ਹੈ। ਇਹਦਾ ਇੱਕ ਆਮ ਲੱਛਣ ਇਹਦੀ ਲੰਬਾਈ ਹੁੰਦੀ ਹੈ। ਮੋਟੇ ਤੌਰ ਉੱਤੇ ਖੁਰਾਕ ਲੜੀ ਦੀ ਲੰਬਾਈ ਸਭ ਤੋਂ ਉਤਲੀ ਜਾਤੀ ਅਤੇ ਹੇਠਲੇ ਅਧਾਰ ਵਿਚਲੇ ਜੋੜਾਂ ਦੀ ਗਿਣਤੀ ਨੂੰ ਆਖਿਆ ਜਾਂਦਾ ਹੈ ਅਤੇ ਔਸਤ ਲੜੀ-ਲੰਬਾਈ ਕਿਸੇ ਖੁਰਾਕ ਜਾਲ ਦੀਆਂ ਸਾਰੀਆਂ ਲੜੀਆਂ ਦੀ ਲੰਬਾਈਆਂ ਦੀ ਔਸਤ ਨੂੰ ਕਿਹਾ ਜਾਂਦਾ ਹੈ।[1][2]
ਹਵਾਲੇ[ਸੋਧੋ]
- ↑ Briand, F.; Cohen, J. E. (1987). "Environmental correlates of food chain length." (PDF). Science (4829): 956–960. doi:10.1126/science.3672136.
- ↑ Post, D. M.; Pace, M. L.; Haristis, A. M. (2006). "Parasites dominate food web links" (PDF). Proceedings of the National Academy of Sciences. 103 (30): 11211–11216. doi:10.1073/pnas.0604755103.