ਖੁਸ਼ਬੂ ਗਰੇਵਾਲ
ਦਿੱਖ
ਖੁਸ਼ਬੂ ਗਰੇਵਾਲ l | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਭਿਨੇਤਰੀ, ਗਾਇਕਾ, ਵੀ.ਜੇ |
ਸਰਗਰਮੀ ਦੇ ਸਾਲ | 2007–ਹੁਣ ਤੱਕ |
ਜੀਵਨ ਸਾਥੀ |
ਬਿਪਨ ਗਰੇਵਾਲ (ਵਿ. 2006) |
ਵੈੱਬਸਾਈਟ | www |
ਖੁਸ਼ਬੂ ਗਰੇਵਾਲ(ਜਨਮ 16 ਜਨਵਰੀ1984)[1] ਭਾਰਤੀ ਪਲੇਬੈਕ ਗਾਇਕਾ ਹੈ. ਗਰੇਵਾਲ ਨੇ ਆਪਣਾ ਕੈਰੀਅਰ ਵੀ.ਜੇ ਅਤੇ ਬੀ.4ਯੂ ਤੋਂ ਸ਼ੁਰੂ ਕੀਤਾ ਅਤੇ ਫਿਰ ਪੰਜਾਬੀ ਅਤੇ ਹਿੰਦੀ ਫਿਲਮਾਂ ਵੱਲ ਰੁਖ ਕੀਤਾ.
ਸੁਰੂਆਤੀ ਅਤੇ ਨਿੱਜੀ ਜੀਵਨ
[ਸੋਧੋ]ਗਰੇਵਾਲ ਚੰਡੀਗੜ੍ਹ ਦੇ ਇੱਕ ਡਾਕਟਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ1 ਇਸਨੇ ਆਪਣੀ ਗਰੈਜੂਏਸ਼ਨ ਦੀ ਡਿਗਰੀ ਐਮ.ਸੀ.ਏ. ਕਾਲਜ ਲੜਕੀਆਂ ਤੋਂ ਕੀਤੀ1 ਇਸਦਾ ਵਿਆਹ 2006 ਵਿੱਚ ਬਿਪਨ ਗਰੇਵਾਲ ਨਾਲ ਹੋਇਆ1[2] ਅਤੇ ਇਹਨਾਂ ਦੀ ਇੱਕ ਪੁੱਤਰੀ ਸਾਨੀਆ ਹੈ.[3]
ਹਵਾਲੇ
[ਸੋਧੋ]- ↑ "Khusboo Grewal Bio". Archived from the original on 8 ਦਸੰਬਰ 2015. Retrieved 3 Dec 2015.
{{cite web}}
: Unknown parameter|dead-url=
ignored (|url-status=
suggested) (help) - ↑ "The Balancing Act". Archived from the original on 2 ਸਤੰਬਰ 2009. Retrieved 16 August 2009.
{{cite web}}
: Unknown parameter|dead-url=
ignored (|url-status=
suggested) (help) - ↑ "Khushboo Grewal Takes Baby Steps in Music Industry". Retrieved 7 March 2016.