ਖੁੱਲ੍ਹੀ ਕਵਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਖੁੱਲ੍ਹੀ ਕਵਿਤਾ ਬਿਨਾਂ ਕਿਸੇ ਛੰਦ ਜਾਂ ਤੁਕਾਂਤ ਮੇਲ ਵਾਲੀ ਕਵਿਤਾ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਭਾਸ਼ਾ ਦੀ ਲੈਅ ਜ਼ਰੂਰ ਹੁੰਦੀ ਹੈ।