ਸਮੱਗਰੀ 'ਤੇ ਜਾਓ

ਖੂਹ ਵਿੱਚ ਡਿੱਗਿਆ ਜੋਤਸ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਈਸਪ ਦੀਆਂ ਕਹਾਣੀਆਂ ਦੇ 1884 ਵਾਲੇ ਅੰਗਰੇਜ਼ੀ ਅਡੀਸ਼ਨ ਵਿੱਚ ਚਿੱਤਰ (ਜਾਨ ਟੈਨੀਅਲ ਦੀ ਰਚਨਾ)

ਖੂਹ ਵਿੱਚ ਡਿਗਿਆ ਜੋਤਸ਼ੀl ਨਾਮ ਦੀ ਜਨੌਰ ਕਹਾਣੀ ਸੁਕਰਾਤ ਤੋਂ ਪਹਿਲਾਂ ਦੇ ਦਾਰਸ਼ਨਿਕ ਥੇਲਜ਼ ਨਾਲ ਜੁੜੇ ਇੱਕ ਟੋਟਕੇ ਤੇ ਆਧਾਰਿਤ ਹੈ। ਇਹ ਟੋਟਕਾ ਉਹਨਾਂ ਅਨੇਕ ਪ੍ਰਾਚੀਨ ਚੁਟਕਲਿਆਂ ਵਿੱਚੋਂ ਇੱਕ ਸੀ ਜਿਹਨਾਂ ਨੂੰ ਈਸਪ ਦੀਆਂ ਕਹਾਣੀਆਂ ਨੇ ਆਪਣੇ ਬਿਰਤਾਂਤ ਵਿੱਚ ਸਮਾ ਲਿਆ। ਪੈਰੀ ਇੰਡੈਕਸ ਵਿੱਚ ਇਦਾ ਨੰਬਰ 40 ਹੈ।[1]

ਹਵਾਲੇ

[ਸੋਧੋ]