ਸਮੱਗਰੀ 'ਤੇ ਜਾਓ

ਖੇਜਰੋਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖੇਜਰੋਲੀ ਭਾਰਤ ਦੇ ਰਾਜਸਥਾਨ ਰਾਜ ਦੇ ਜੈਪੁਰ ਜ਼ਿਲੇ ਵਿੱਚ ਇੱਕ ਪਿੰਡ ਅਤੇ ਗ੍ਰਾਮ ਪੰਚਾਇਤ ਹੈ। ਇਹ ਜੈਪੁਰ ਤੋਂ 45 ਕਿਲੋਮੀਟਰ ਦੂਰ ਸਥਿੱਤ ਹੈ। ਇਸ ਵਿੱਚ ਲਗਭਗ 25 ਮੰਦਰ ਹਨ। ਇਹ ਜੈਪੁਰ ਜ਼ਿਲ੍ਹੇ ਦੇ ਵੱਡੇ ਪਿੰਡਾਂ ਵਿੱਚੋਂ ਇੱਕ ਹੈ। ਇਸ ਪੰਚਾਇਤ ਦੇ 40 ਵਾਰਡ ਹਨ।

ਹਵਾਲੇ

[ਸੋਧੋ]