ਸਮੱਗਰੀ 'ਤੇ ਜਾਓ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ
ਏਜੰਸੀ ਜਾਣਕਾਰੀ
ਅਧਿਕਾਰ ਖੇਤਰਪੰਜਾਬ, ਭਾਰਤ
ਏਜੰਸੀ ਕਾਰਜਕਾਰੀ
  • ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ
  • ਜਸਵੰਤ ਸਿੰਘ, ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ
ਉੱਪਰਲਾ ਵਿਭਾਗਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ
ਵੈੱਬਸਾਈਟhttps://agri.punjab.gov.in/

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ (ਅੰਗ੍ਰੇਜ਼ੀ: Department of Agriculture and Farmers' Welfare, Punjab) ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਆਉਂਦੇ ਭਾਰਤ ਦੇ ਰਾਜਾਂ ਵਿੱਚੋਂ ਪੰਜਾਬ ਰਾਜ ਦਾ ਸਰਕਾਰੀ ਖੇਤੀਬਾੜੀ ਵਿਭਾਗ ਹੈ। ਪੰਜਾਬ ਰਾਜ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਦੀ ਅਗਵਾਈ ਹੇਠ ਵਿਭਾਗ ਦਾ ਮੁਖੀ ਡਾਇਰੈਕਟਰ ਖੇਤੀਬਾੜੀ ਹੁੰਦਾ ਹੈ, ਜਿਸਦਾ ਹੈਡਕੁਆਰਟਰ ਦਫਤਰ ਮੋਹਾਲੀ, ਪੰਜਾਬ ਵਿੱਚ ਸਥਿਤ ਹੈ।[1] ਇਸ ਦੇ ਅਧੀਨ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਖੇਤੀਬਾੜੀ ਦਫ਼ਤਰ ਆਉਂਦੇ ਹਨ। ਹਰ ਜਿਲ੍ਹੇ ਵਿੱਚ ਖੇਤੀਬਾੜੀ ਦਫਤਰ ਦੀ ਅਗਵਾਈ ਮੁੱਖ ਖੇਤੀਬਾੜੀ ਅਫਸਰ ਦੁਆਰਾ ਕੀਤੀ ਜਾਂਦੀ ਹੈ।

ਵਿਭਾਗੀ ਢਾਂਚਾ[2]

[ਸੋਧੋ]
  • ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ (ACS Dev. Punjab)
    • ਡਾਇਰੈਕਟਰ ਖੇਤੀਬਾੜੀ ਵਿਭਾਗ
    • ਆਰ.ਟੀ.ਆਈ. ਅਧਿਕਾਰੀ
      • ਜੁਆਇੰਟ ਡਾਇਰੈਕਟਰ ਐਗਰੀਕਲਚਰ - ਜੇਡੀਏ (ਪ੍ਰਸ਼ਾਸਕ)/ ਜੇਡੀਏ (HYVP)/ ਜੇਡੀਏ (ਪੀਪੀ)/ ਜੇਡੀਏ (ਇਨਪੁਟਸ)/ ਜੇਡੀਏ (ਈਐਂਡਟੀ)/ ਜੇਡੀਏ (ਇੰਜੀ.)/ ਜੇਡੀਏ (ਜਨਗਣਨਾ)/ ਜੇਡੀਏ (ਸਟੈਟ)/ ਜੇਡੀਏ (HG)
        • ਡਿਪਟੀ ਡਾਇਰੈਕਟਰ ਐਗਰੀਕਲਚਰ (ਡੀਡੀਏ)
          • ਮੁੱਖ ਖੇਤੀਬਾੜੀ ਅਫਸਰ/ ਜਿਲ੍ਹਾ ਸਿਖਲਾਈ ਅਫਸਰ
            • ਬਲਾਕ ਖੇਤੀਬਾੜੀ ਅਫਸਰ
              • ਖੇਤੀਬਾੜੀ ਵਿਕਾਸ ਅਫਸਰ
                • ਖੇਤੀਬਾੜੀ ਉੱਪ ਨਿਰੀਖਕ
                  • ਬੇਲਦਾਰ

ਵਿੰਗ

[ਸੋਧੋ]
  • ਐਡਮਿਨ (ਪ੍ਰਸ਼ਾਸਨ) ਵਿੰਗ
  • ਸਟੈਟਿਸਟੀਕਲ ਵਿੰਗ (ਅੰਕੜਾ)
  • ਭੂ-ਵਿਗਿਆਨ ਵਿੰਗ
  • ਇੰਜਨੀਅਰਿੰਗ ਵਿੰਗ

ਵਿਭਾਗ ਦੀਆਂ ਵੈੱਬਸਾਈਟਾਂ

[ਸੋਧੋ]

ਹਵਾਲੇ

[ਸੋਧੋ]
  1. "About the Department | Official Website of Department of Agriculture & Farmer Welfare". agri.punjab.gov.in. Retrieved 2024-06-17.
  2. ਪੰਜਾਬ, ਖੇਤੀਬਾੜੀ ਵਿਭਾਗ. "ਖੇਤੀਬਾੜੀ ਵਿਭਾਗ ਪੰਜਾਬ ਦੀ ਅਧਿਕਾਰਿਤ ਵੈਬਸਾਈਟ" (PDF). agri.punjab.gov.in.