ਖੇੜਾ ਸਤਿਆਗ੍ਰਹਿ 1918

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖੇੜਾ ਸਤਿਆਗ੍ਰਹਿ
Gandhi Kheda 1918.jpg
ਗਾਂਧੀ 1918 ਵਿੱਚ, ਜਦੋਂ ਉਸਨੇ ਖੇੜਾ ਸਤਿਆਗ੍ਰਹਿ ਦੀ ਅਗਵਾਈ ਕੀਤੀ
ਮਿਤੀ1918
ਸਥਾਨਬ੍ਰਿਟਿਸ਼ ਰਾਜ ਦੇ ਸਮੇਂ ਦੌਰਾਨ ਗੁਜਰਾਤ, ਭਾਰਤ ਦੇ ਵਿੱਚ ਖੇੜਾ ਜ਼ਿਲ੍ਹਾ

ਖੇੜਾ ਸਤਿਆਗ੍ਰਹਿ ਮੋਹਨ ਦਾਸ ਕਰਮ ਚੰਦ ਗਾਂਧੀ ਦੁਆਰਾ ਪ੍ਰੇਰਿਤ ਦੂਜੀ ਸਤਿਆਗ੍ਰਹਿ ਲਹਿਰ ਸੀ ਜੋ ਕਿ, ਗੁਜਰਾਤ ਦੇ ਖੇੜਾ ਜ਼ਿਲੇ ਵਿੱਚ, ਬ੍ਰਿਟਿਸ਼ ਰਾਜ ਦੇ ਸਮੇਂ ਭਾਰਤ ਵਿਖੇ ਹੋਈ ਸੀ ਅਤੇ ਭਾਰਤੀ ਆਜ਼ਾਦੀ ਅੰਦੋਲਨ ਵਿੱਚ ਇਕ ਮੁੱਖ ਬਗਾਵਤ ਸੀ। ਇਹ ਚੰਪਾਰਨ ਸਤਿਆਗ੍ਰਹਿ ਦੇ ਬਾਅਦ ਦੂਜਾ ਸਤਿਆਗ੍ਰਹਿ ਅੰਦੋਲਨ ਸੀ। ਗਾਂਧੀ ਜੀ ਨੇ ਖੇੜਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਮਰਥਨ ਕਰਨ ਲਈ ਇਸ ਅੰਦੋਲਨ ਦਾ ਆਯੋਜਨ ਕੀਤਾ। ਖੇੜਾ ਦੇ ਕਿਸਾਨ ਫਸਲਾਂ ਦੀ ਅਸਫ਼ਲਤਾ ਅਤੇ ਪਲੇਗ ਦੀ ਮਹਾਂਮਾਰੀ ਕਾਰਨ ਬ੍ਰਿਟਿਸ਼ ਦੇ ਜ਼ਿਆਦਾ ਟੈਕਸ ਨਹੀਂ ਦੇ ਸਕਦੇ।[1][2][3]

ਹਵਾਲੇ[ਸੋਧੋ]

  1. Basu, Vipu; Singh, Jasmine Dhillon, Gita Shanmugavel, Sucharita. History And Civics (in ਅੰਗਰੇਜ਼ੀ). Pearson Education India. ISBN 9788131763186. 
  2. Rai, Ajay Shanker (2000). Gandhian Satyagraha : An Analytical And Critical Approach (in ਅੰਗਰੇਜ਼ੀ). Concept Publishing Company. ISBN 9788170227991. 
  3. Sarkar, Sumit. Modern India 1886-1947 (in ਅੰਗਰੇਜ਼ੀ). Pearson Education India. ISBN 9789332540859.