ਖੇੜੀ ਮੰਡਲਾਂ
ਦਿੱਖ
ਖੇੜੀ ਮੰਡਲਾਂ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਪਟਿਆਲਾ |
| ਬਲਾਕ | ਘਨੌਰ |
| ਉੱਚਾਈ | 185 m (607 ft) |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਪਟਿਆਲਾ |
ਖੇੜੀ ਮੰਡਲਾਂ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ।[1] ਇਸਦੇ ਨਾਲ ਦਾ ਪਿੰਡ ਪੰਡਤਾਂ ਹੈ, ਜਿਸ ਕਾਰਨ ਅਕਸਰ ਲੋਕ ਖੇੜੀ ਮੰਡਲਾਂ ਪਿੰਡ ਨੂੰ ਖੇੜੀ ਪੰਡਤਾਂ ਦੇ ਨਾਮ ਨਾਲ ਵੀ ਸੰਬੋਧਨ ਕਰਦੇ ਹਨ। ਪਿੰਡ ਵਿੱਚ ਤਿੰਨ ਗੁਰਦੁਆਰਾ ਸਾਹਿਬ, ਲਾਲਾਂ ਵਾਲੇ ਪੀਰ ਦੀ ਦਰਗਾਹ, ਗੂਗਾ ਮਾੜੀ, ਸ਼ਿਵ ਦਵਾਲਾ, ਨਗਰ ਖੇੜਾ ਆਦਿ ਧਾਰਮਿਕ ਮਹੱਤਵ ਦੀਆਂ ਥਾਵਾਂ ਹਨ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |