ਖੋਸੇ ਮੂਖੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੋਸੇ ਮੂਖੀਕਾ
Pepemujica2.jpg
40ਵਾਂ ਉਰੂਗੁਏ ਦਾ ਰਾਸ਼ਟਰਪਤੀ
ਮੌਜੂਦਾ
ਦਫ਼ਤਰ ਸਾਂਭਿਆ
1 ਮਾਰਚ 2010
ਮੀਤ ਪਰਧਾਨਦਾਨੀਲੋ ਆਸਤੋਰੀ
ਸਾਬਕਾਤਾਬਾਰੇ ਵਾਸਕੇਸ
ਨਿੱਜੀ ਜਾਣਕਾਰੀ
ਜਨਮਖੋਸੇ ਆਲਬੇਰਤੋ ਮੂਖੀਕਾ ਕੋਰਦਾਨੋ
(1935-05-20)20 ਮਈ 1935
ਮੋਨਤੇਵੀਦਿਓ, ਉਰੂਗੁਏ
ਸਿਆਸੀ ਪਾਰਟੀਫਰੇਂਤੇ ਆਮਪਲੀਓ
ਪਤੀ/ਪਤਨੀਲੂਸੀਆ ਤੋਪੋਲਾਂਸਕੀ
ਦਸਤਖ਼ਤ

ਖੋਸੇ ਮੂਖੀਕਾ (ਜਨਮ 20 ਮਈ 1935) 2010 ਤੋਂ ਉਰੂਗੁਏ ਦਾ ਰਾਸ਼ਟਰਪਤੀ ਹੈ।

ਇਹ ਦੁਨੀਆ ਦਾ ਸਭ ਤੋਂ ਗਰੀਬ ਰਾਸ਼ਟਰਪਤੀ ਹੈ ਅਤੇ ਇਹ ਆਪਣੀ ਤਨਖਾਹ ਦਾ 90% ਦੇ ਕਰੀਬ ਹਿੱਸਾ ਦਾਨ ਵਿੱਚ ਦੇ ਦਿੰਦਾ ਹੈ।[1][2]

ਹਵਾਲੇ[ਸੋਧੋ]

  1. Hernandez, Vladimir (14 November 2012). "Jose Mujica: The World's 'Poorest' President". BBC News Magazine. 
  2. Jonathan Watts (13 December 2013). Uruguay's president José Mujica: no palace, no motorcade, no frills. The Guardian. Retrieved 15 December 2013.