ਖੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿੱਖਾਂ ਦਾ ਧਾਰਮਿਕ ਚਿੰਨ੍ਹ: ਖੰਡਾ
ਆਪਣੀ ਦਸਤਾਰ ਉੱਤੇ ਖੰਡਾ ਸਜਾਏ ਸਿੱਖ

ਖੰਡਾ ਸਿੱਖ ਧਰਮ ਦਾ ਪ੍ਰਤੀਕ ਚਿਨ੍ਹ ਹੈ। ਖੰਡੇ ਨੇ ਆਪਣਾ ਮੌਜੂਦਾ ਰੂਪ 1930ਵੇਂ ਦਹਾਕੇ 'ਚ ਚੱਲੀ ਗ਼ਦਰ ਲਹਿਰ ਦੌਰਾਨ ਹਾਸਲ ਕੀਤਾ ਸੀ।

ਖੰਡਾ 3 ਚਿੰਨ੍ਹਾਂ ਦਾ ਸੁਮੇਲ ਹੈ:

  • ਕੇਂਦਰ ਵਿੱਚ ਇੱਕਧਾਰੀ ਖੰਡਾ (ਤਲਵਾਰ)
  • ਇੱਕ ਚੱਕਰ (ਚੱਕਰ)
  • ਦੋ ਧਾਰੀ ਤਲਵਾਰਾਂ ਹੇਠਾਂ ਤੋਂ ਉੱਪਰ ਵੱਲ ਪਾਰ ਹੁੰਦੀਆਂ ਹੋਈਆਂ, ਜੋ ਖੰਡੇ ਅਤੇ ਚੱਕਰ ਦੇ ਦੋਵੇਂ ਪਾਸੇ ਹੁੰਦੀਆਂ ਹਨ। ਇਹ ਦੋ ਤਲਵਾਰਾਂ ਮੀਰੀ-ਪੀਰੀ ਦੀਆਂ ਵਿਸ਼ੇਸ਼ਤਾਵਾਂ ਤੇ ਅਧਿਆਤਮਿਕ ਅਤੇ ਸਥਾਈ ਪ੍ਰਭੂਸੱਤਾ ਦੇ ਏਕੀਕਰਨ ਨੂੰ ਦਰਸਾਉਂਦੀਆਂ ਹਨ। ਖੱਬੀ ਤਲਵਾਰ ਨੂੰ ਮੀਰੀ ਅਤੇ ਸੱਜੀ ਤਲਵਾਰ ਨੂੰ ਪੀਰੀ ਕਿਹਾ ਜਾਂਦਾ ਹੈ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]