ਖੱਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿੰਟਕੀ ਸ਼ਹਿਰ ਵਿੱਚ ਇੱਕ ਖੱਚਰ

ਖੱਚਰ ਇੱਕ ਜਾਨਵਰ ਹੈ ਜੋ ਨਰ ਗਧੇ ਅਤੇ ਮਾਦਾ ਘੋੜੀ ਦੇ ਮੇਲ ਨਾਲ ਪੈਦਾ ਹੁੰਦਾ ਹੈ। ਖੱਚਰ ਦਾ ਆਕਾਰ ਅਤੇ ਭਾਰ ਚੁੱਕਣ ਦੀ ਸਮਰੱਥਾ ਉਸਦੀ ਨਸਲ ਉੱਤੇ ਨਿਰਭਰ ਕਰਦੀ ਹੈ। ਖੱਚਰ ਘੋੜੇ ਨਾਲੋਂ ਵਧੇਰੇ ਸਹਿਣਸ਼ੀਲ, ਤਕੜਾ ਅਤੇ ਵੱਡੀ ਉਮਰ ਦਾ ਹੁੰਦਾ ਹੈ, ਅਤੇ ਗਧਿਆਂ ਨਾਲੋਂ ਘੱਟ ਢੀਠ ਅਤੇ ਵੱਧ ਸਮਝਦਾਰ ਹੁੰਦਾ ਹੈ।

ਘਸਮੈਲੇ ਰੰਗ ਦਾ ਖੱਚਰ

Notes[ਸੋਧੋ]

References[ਸੋਧੋ]