ਕਿੰਟਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਿੰਟਕੀ ਦਾ ਰਾਸ਼ਟਰਮੰਡਲ
Commonwealth of Kentucky
Flag of ਕਿੰਟਕੀ State seal of ਕਿੰਟਕੀ
ਝੰਡਾ Seal
ਉੱਪ-ਨਾਂ: ਬਲੂਗ੍ਰਾਸ ਰਾਜ
ਮਾਟੋ: United we stand, divided we fall ਅਤੇ Deo gratiam habeamus (ਚਲੋ ਰੱਬ ਦੇ ਸ਼ੁਕਰਗੁਜ਼ਾਰ ਹੋਈਏ)
Map of the United States with ਕਿੰਟਕੀ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ[1]
ਵਸਨੀਕੀ ਨਾਂ ਕਿੰਟਕੀਆਈ
ਰਾਜਧਾਨੀ ਫ਼ਰੈਂਕਫ਼ੋਰਟ
ਸਭ ਤੋਂ ਵੱਡਾ ਸ਼ਹਿਰ ਲੂਈਸਵਿਲ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਲੂਈਸਵਿਲ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 37ਵਾਂ ਦਰਜਾ
 - ਕੁੱਲ 40,409 sq mi
(104,659 ਕਿ.ਮੀ.)
 - ਚੁੜਾਈ 140 ਮੀਲ (225 ਕਿ.ਮੀ.)
 - ਲੰਬਾਈ 379 ਮੀਲ (610 ਕਿ.ਮੀ.)
 - % ਪਾਣੀ 1.7
 - ਵਿਥਕਾਰ 36° 30′ N to 39° 09′ N
 - ਲੰਬਕਾਰ 81° 58′ W to 89° 34′ W
ਅਬਾਦੀ  ਸੰਯੁਕਤ ਰਾਜ ਵਿੱਚ 26ਵਾਂ ਦਰਜਾ
 - ਕੁੱਲ 4,380,415 (2012 ਦਾ ਅੰਦਾਜ਼ਾ)[2]
 - ਘਣਤਾ 110/sq mi  (42.5/km2)
ਸੰਯੁਕਤ ਰਾਜ ਵਿੱਚ 222ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਕਾਲਾ ਪਹਾੜ[3][4]
4,145 ft (1263 m)
 - ਔਸਤ 750 ft  (230 m)
 - ਸਭ ਤੋਂ ਨੀਵੀਂ ਥਾਂ ਕਿੰਟਕੀ ਮੋੜ ਉੱਤੇ ਮਿੱਸੀਸਿੱਪੀ ਦਰਿਆ[3][4]
257 ft (78 m)
ਸੰਘ ਵਿੱਚ ਪ੍ਰਵੇਸ਼  1 ਜੂਨ 1792 (15ਵਾਂ)
ਰਾਜਪਾਲ ਸਟੀਵ ਬਸ਼ੀਰ (ਲੋ)
ਲੈਫਟੀਨੈਂਟ ਰਾਜਪਾਲ ਜੈਰੀ ਅਬਰਾਮਸਨ (ਲੋ)
ਵਿਧਾਨ ਸਭਾ ਕਿੰਟਕੀ ਸਧਾਰਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮਿਚ ਮੈਕਕਾਨਲ (ਗ)
ਰੈਂਡ ਪਾਲ (ਗ)
ਸੰਯੁਕਤ ਰਾਜ ਸਦਨ ਵਫ਼ਦ 5 ਗਣਤੰਤਰੀ, 1 ਲੋਕਤੰਤਰੀ (list)
ਸਮਾਂ ਜੋਨਾਂ  
 - ਪੂਰਬੀ ਪੂਰਬੀ: UTC -5/-4
 - ਪੱਛਮੀ ਕੇਂਦਰੀ: UTC -6/-5
ਛੋਟੇ ਰੂਪ KY US-KY
ਵੈੱਬਸਾਈਟ kentucky.gov

ਕਿੰਟਕੀ (ਸੁਣੋi/kɪnˈtʌki/), ਅਧਿਕਾਰਕ ਤੌਰ ਉੱਤੇ ਕਿੰਟਕੀ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਪੂਰਬੀ ਮੱਧ-ਦੱਖਣੀ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ। ਇਹ ਚਾਰ ਰਾਸ਼ਟਰਮੰਡਲੀ ਸੰਯੁਕਤ ਰਾਜਾਂ (ਬਾਕੀ ਹਨ ਵਰਜਿਨੀਆ, ਪੈੱਨਸਿਲਵੇਨੀਆ ਅਤੇ ਮੈਸਾਚੂਸਟਸ) ਵਿੱਚੋਂ ਇੱਕ ਹੈ। ਇਹ ਮੂਲ ਤੌਰ ਉੱਤੇ ਵਰਜਿਨੀਆ ਦਾ ਹਿੱਸਾ ਸੀ ਅਤੇ 1792 ਵਿੱਚ ਸੰਘ ਵਿੱਚ ਸ਼ਾਮਲ ਹੋਣ ਵਾਲਾ 15ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 37ਵਾਂ ਸਭ ਤੋਂ ਵੱਡਾ ਅਤੇ 26ਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ।

ਹਵਾਲੇ[ਸੋਧੋ]