ਗਤਿਜ ਊਰਜਾ
ਦਿੱਖ
ਭੌਤਿਕ ਵਿਗਿਆਨ ਵਿੱਚ ਗਤਿਜ ਊਰਜਾ (Kinetic Energy) ਕਿਸੇ ਪਿੰਡ ਦੀ ਉਹ ਊਰਜਾ ਹੈ ਜੋ ਉਸ ਦੇ ਵੇਗ ਦੇ ਕਾਰਨ ਹੁੰਦੀ ਹੈ।[1] ਇਸ ਦਾ ਮੁੱਲ ਉਸ ਪਿੰਡ ਨੂੰ ਵਿਰਾਮ ਆਵਸਥਾ ਤੋਂ ਉਸ ਵੇਗ ਤੱਕ ਤਸਰੀਹ (accelerate) ਕਰਨ ਲਈ ਕੀਤੇ ਗਏ ਕਾਰਜ ਦੇ ਬਰਾਬਰ ਹੁੰਦਾ ਹੈ। ਜੇਕਰ ਕਿਸੇ ਪਿੰਡ ਦੀ ਗਤਿਜ ਊਰਜਾ E ਹੋਵੇ ਤਾਂ ਉਸਨੂੰ ਵਿਰਾਮ ਵਿੱਚ ਲਿਆਉਣ ਲਈ E ਦੇ ਬਰਾਬਰ ਰਿਣਾਤਮਕ ਕਾਰਜ ਕਰਨਾ ਪਵੇਗਾ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value)., Chapter 1, p. 9