ਗਯਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਯਾ ਸਿੰਘ
GAYA SINGH.jpg
ਨਿੱਜੀ ਜਾਣਕਾਰੀ
ਜਨਮਗਯਾ ਸਿੰਘ 
1943
Alama, Nalanda District, Bihar
ਮੌਤ7 ਅਕਤੂਬਰ 2017(2017-10-07)[1]
ਪਟਨਾ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ

ਗਯਾ ਸਿੰਘ (1943 - 7 ਅਕਤੂਬਰ 2017) ਇੱਕ ਭਾਰਤੀ ਕਮਿਊਨਿਸਟ ਆਗੂ, ਮਜ਼ਦੂਰ ਵਰਗ ਦਾ ਇੱਕ ਆਗੂ ਅਤੇ ਇੱਕ ਸੰਸਦ ਮੈਂਬਰ ਸੀ।

ਕਾਮਰੇਡ ਗਯਾ ਸਿੰਘ 60ਵਿਆਂ ਦੇ ਅਖੀਰ ਵਿਚ ਇੱਕ ਵਿਦਿਆਰਥੀ ਲੀਡਰ ਵਜੋਂ ਰਾਜਨੀਤੀ ਵਿਚ ਦਾਖ਼ਲ ਹੋਇਆ ਅਤੇ ਬਿਹਾਰ ਵਿਚ ਏਆਈਐਸਐਫ ਦਾ ਜਨਰਲ ਸਕੱਤਰ ਅਤੇ ਏਆਈਐਸਐਫ ਦੇ ਕੌਮੀ ਸਕੱਤਰਾਂ ਵਿਚੋਂ ਇੱਕ ਬਣਿਆ। ਬਾਅਦ ਵਿੱਚ ਉਸਨੇ ਮਜ਼ਦੂਰ ਕਲਾਸ ਦੇ ਇੱਕ ਪ੍ਰਬੰਧਕ ਦੇ ਰੂਪ ਵਿੱਚ ਕੰਮ ਕੀਤਾ ਅਤੇ ਏਟਕ (ਏ ਆਈ ਟੀ ਯੂ ਸੀ) ਦਾ ਕੌਮੀ ਪ੍ਰਧਾਨ ਰਿਹਾ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਬਿਹਾਰ ਇਕਾਈ ਦਾ ਨੇਤਾ ਸੀ। ਉਹ ਸੀ.ਪੀ.ਆਈ. ਦੇ ਕੌਮੀ ਪੱਧਰ ਦੇ ਸਕੱਤਰਾਂ ਵਿੱਚੋਂ ਵੀ ਇੱਕ ਰਿਹਾ। ਉਹ ਦੋ ਵਾਰ ਰਾਜ ਸਭਾ ਮੈਂਬਰ ਰਿਹਾ (8 ਜੁਲਾਈ 1992 ਤੋਂ 7 ਜੁਲਾਈ 1998 ਅਤੇ 8 ਜੁਲਾਈ1998 ਤੋਂ 7 ਜੁਲਾਈ 2004 ਤਕ)। [2][3]

ਹਵਾਲੇ[ਸੋਧੋ]