ਗਰਮ ਪਾਣੀ ਦੇ ਚਸ਼ਮੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Water erupting into the air from a pool.
ਗਰਮ ਪਾਣੀ ਦਾ ਚਸ਼ਮਾ

ਗਰਮ ਪਾਣੀ ਦੇ ਚਸ਼ਮੇ ਉੱਬਲਦੇ ਤੇ ਭਾਫ਼ਾਂ ਛੱਡਦੇ ਪਾਣੀ ਦੀਆਂ ਧਾਰਾਵਾਂ ਨੂੰ ਕਹਿੰਦੇ ਹਨ। ਇਹ ਧਰਤੀ ਦੀ ਸਤਹ ਤੋਂ ਉੱਪਰ ਵੱਲ ਨੂੰ ਫੁੱਟਦੀਆਂ ਹਨ। ਜਦੋਂ ਧਰਤੀ ਹੇਠਲਾ ਪਾਣੀ ਕੁਝ ਗਰਮ ਚੱਟਾਨਾਂ ਦੇ ਕਾਰਨ ਗਰਮ ਹੋ ਕੇ ਉੱਬਲਣਾਂ ਸ਼ੁਰੂ ਹੋ ਜਾਂਦਾ ਹੈ ਤੇ ਭਾਫ਼ ਬਣ ਕੇ ਚੱਟਾਨਾਂ ਵਿੱਚ ਹੀ ਰਸਤਾ ਪੈਦਾ ਕਰ ਕੇ ਗਰਮ ਪਾਣੀ ਦੇ ਚਸ਼ਮੇ ਦੀ ਧਾਰ ਦੇ ਨਾਲ ਹੀ ਉੱਪਰ ਹਵਾ ਵੱਲ ਨੂੰ ਵਗਣ ਲੱਗ ਪੈਂਦਾ ਹੈ। ਦੁਨੀਆ ਵਿੱਚ ਲਗਭਗ 1000 ਗਰਮ ਪਾਣੀ ਦੇ ਚਸ਼ਮੇ ਹਨ।[1]

ਹਵਾਲੇ[ਸੋਧੋ]