ਸਮੱਗਰੀ 'ਤੇ ਜਾਓ

ਗਰਾਨ ਐਲਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਰਾਨ ਐਲਡ
ਗਰਾਨ ਐਲਡ ਦੀ ਤਸਵੀਰ
ਕਲਾਕਾਰਵਿਕ ਲਿੰਡਸਟਰਾਂਡ
ਸਾਲ1970
ਕਿਸਮPublic work of art
ਸਮੱਗਰੀਕੱਚ
ਪਸਾਰ900 cm (350 in)
ਜਗ੍ਹਾJärnvägstorget, ਊਮਿਓ, ਸਵੀਡਨ
Coordinates63°49′46″N 20°15′59″E / 63.82944°N 20.26639°E / 63.82944; 20.26639
ਮਾਲਕਊਮਿਓ ਨਗਰਪਾਲਿਕਾ

ਗਰਾਨ ਐਲਡ ਵਿਕ ਲਿੰਡਸਟਰਾਂਡ ਦੁਆਰਾ ਬਣਾਈ ਕੱਚ ਦੀ ਇੱਕ ਮੂਰਤੀ ਹੈ ਜੋ ਊਮਿਓ ਸ਼ਹਿਰ ਵਿੱਚ ਊਮਿਓ ਸੈਂਟਰਲ ਸਟੇਸ਼ਨ ਦੇ ਸਾਹਮਣੇ ਸਥਿਤ ਹੈ। ਇਹ 9 ਮੀਟਰ ਲੰਬੀ ਹੈ ਅਤੇ 1970 ਵਿੱਚ ਇਸ ਦੇ ਉਦਘਾਟਨ ਸਮੇਂ ਇਹ ਦੁਨੀਆ ਦੀ ਸਭ ਤੋਂ ਵੱਡੀ ਮੂਰਤੀ ਸੀ।[1]

ਮੂਰਤੀ

[ਸੋਧੋ]

ਇਹ ਮੂਰਤੀ ਕੱਚ ਦੇ ਤਿੰਨ ਥੰਮ੍ਹਾ ਦਿ ਹੈ ਜੋ ਉੱਪਰ ਵੱਲ ਛੋਟੇ ਹੁੰਦੇ ਜਾਂਦੇ ਹਨ। ਇਹ ਥੰਮ੍ਹ 9 ਮਿਲੀਮੀਟਰ ਦੀਆਂ 3000 ਕੱਚ ਦੀਆਂ ਪਲੇਟਾਂ ਦੇ ਬਣਾਏ ਗਏ ਹਨ। ਇਹ ਕੱਚ ਦੇ ਪੀਸ ਐਪੋਕਸੀ ਗਲੂ ਨਾਲ ਜੋੜੇ ਗਏ ਹਨ ਤਾਂ ਜੋ ਕਰੱਖ਼ਤ ਮੌਸਮ ਵਿੱਚ ਵੀ ਇਹਨਾਂ ਥੰਮ੍ਹਾ ਨੂੰ ਕੁਝ ਨਾ ਹੋਵੇ। ਇਸ ਮੂਰਤੀ ਦਾ ਭਾਰ 45 ਟਨ ਹੈ।[1]

ਹਵਾਲੇ

[ਸੋਧੋ]
  1. 1.0 1.1 "Skulptören Vicke Lindstrand". Archived from the original on 25 May 2012. Retrieved 20 March 2011.