ਊਮਿਓ ਸੈਂਟਰਲ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਊਮਿਓ ਸੈਂਟਰਲ ਸਟੇਸ਼ਨ
Umeå centralstation.jpg
Station statistics
ਪਤਾ ਊਮਿਓਊਮਿਓ ਨਗਰਪਾਲਿਕਾ
ਸਵੀਡਨ
Coordinates ਦਿਸ਼ਾ-ਰੇਖਾਵਾਂ: 63°49′50″N 20°16′0″E / 63.83056°N 20.26667°E / 63.83056; 20.26667
Line(s) Vännäs–Umeå–Holmsund, Bothnia Line
ਹੋਰ ਜਾਣਕਾਰੀ
Opened 1896
ਆਰਕੀਟੈਕਟ ਫੋਲਕ ਜ਼ੈਟਰਵਾਲ
Operator SJ AB, Norrtåg AB

ਊਮਿਓ ਸੈਂਟਰਲ ਸਟੇਸ਼ਨ (ਸਵੀਡਿਸ਼: Umeå centralstation or Umeå C) ਊਮਿਓ, ਸਵੀਡਨ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ।

ਜੁਲਾਈ 2010 ਵਿੱਚ ਇਸ ਦਾ ਪੁਨਰ-ਵਿਕਾਸ ਸ਼ੁਰੂ ਹੋਇਆ।[1] 7 ਅਗਸਤ 2010 ਤੋਂ 1 ਜੂਨ 2011 ਤੱਕ ਸਟੇਸ਼ਨ ਬੰਦ ਰਿਹਾ ਅਤੇ ਸਾਰੇ ਯਾਤਰੀਆਂ ਨੂੰ ਨਵੇਂ ਊਮਿਓ ਪੂਰਬੀ ਸਟੇਸ਼ਨ ਦੀ ਵਰਤੋਂ ਕਰਨੀ ਪਈ। ਇਸ ਦਾ ਕੰਮ 2012 ਵਿੱਚ ਪੂਰਾ ਹੋ ਗਿਆ ਸੀ।[2]

ਇਮਾਰਤ[ਸੋਧੋ]

ਇਹ ਸਟੇਸ਼ਨ 1895-96 ਵਿੱਚ ਫੋਲਕ ਜ਼ੈਟਰਵਾਲ ਦੁਆਰਾ ਬਣਾਇਆ ਗਿਆ ਅਤੇ 2001 ਵਿੱਚ ਇਸਨੂੰ ਊਮਿਓ ਦੀਆਂ ਸੂਚੀਬੱਧ ਇਮਾਰਤਾਂ ਵਿੱਚ ਸ਼ਾਮਿਲ ਕੀਤਾ ਗਿਆ। [3]

ਹਵਾਲੇ[ਸੋਧੋ]