ਸਮੱਗਰੀ 'ਤੇ ਜਾਓ

ਗਰੁੱਪ 16 ਤੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਰੁੱਪ 16 ਜਿਸ ਨੂੰ ਕਾਲਕੋਜਨ ਵੀ ਕਿਹਾ ਜਾਂਦਾ ਹੈ ਮਿਆਦੀ ਪਹਾੜਾ ਦੇ ਆਕਸੀਜਨ, ਗੰਧਕ, ਸਿਲੀਨੀਅਮ, ਟੈਲਿਊਰੀਅਮ, ਅਤੇ ਰੇਡੀਓ ਐਕਟਿਵ ਪੋਲੋਨੀਅਮ ਅਤੇ ਲਿਵਰਮੋਰੀਅਮ ਤੱਤਾਂ ਦਾ ਗਰੁੱਪ ਹੈ।[1]

ਗੁਣ

[ਸੋਧੋ]
Z ਤੱਤ ਇਲੈਕਟ੍ਰਾਨ ਤਰਤੀਬ ਪਿਘਲਣ ਦਰਜਾ ਉਬਾਲ ਦਰਜਾ ਘਣਤਾ
8 O 2, 6 −219 −183 0.00143
16 S 2, 8, 6 120 445 2.07
34 Se 2, 8, 18, 6 221 685 4.3
52 Te 2, 8, 18, 18, 6 450 988 6.24
84 Po 2, 8, 18, 32, 18, 6 254 962 9.2
116 Lv 2, 8, 18, 32, 32, 18, 6 (ਅਨੁਮਾਨ)

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).