ਸਮੱਗਰੀ 'ਤੇ ਜਾਓ

ਪੋਲੋਨੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
{{#if:| }}
ਪੋਲੋਨੀਅਮ
84Po
Te

Po

Lv
ਬਿਸਮਥਪੋਲੋਨੀਅਮਐਸਟਾਟੀਨ
ਦਿੱਖ
ਚਾਂਦੀ
ਤਸਵੀਰ:Polonium.jpg
ਆਮ ਲੱਛਣ
ਨਾਂ, ਨਿਸ਼ਾਨ, ਅੰਕ ਪੋਲੋਨੀਅਮ, Po, 84
ਉਚਾਰਨ /p[invalid input: 'ɵ']ˈlniəm/ po-LOH-nee-əm
ਧਾਤ ਸ਼੍ਰੇਣੀ ਉੱਤਰ-ਪਰਿਵਰਤਨ ਧਾਤ
ਉੱਤਰ-ਪਰਿਵਰਤਨ ਧਾਤ ਦਾ ਦਰਜਾ ਤਕਰਾਰੀ ਹੈ
ਸਮੂਹ, ਪੀਰੀਅਡ, ਬਲਾਕ 166, p
ਮਿਆਰੀ ਪ੍ਰਮਾਣੂ ਭਾਰ (209)
ਬਿਜਲਾਣੂ ਬਣਤਰ [Xe] 6s2 4f14 5d10 6p4
2, 8, 18, 32, 18, 6
History
ਖੋਜ ਪੀਅਰ ਕਿਊਰੀ ਅਤੇ ਮੈਰੀ ਕਿਊਰੀ (੧੮੯੮)
First isolation ਵਿਲੀ ਮਾਰਕਵਾਲਡ (1902)
ਭੌਤਿਕੀ ਲੱਛਣ
ਅਵਸਥਾ solid
ਘਣਤਾ (near r.t.) (alpha) 9.196 ਗ੍ਰਾਮ·ਸਮ−3
ਘਣਤਾ (near r.t.) (beta) 9.398 ਗ੍ਰਾਮ·ਸਮ−3
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ {{{density gpcm3bp}}} ਗ੍ਰਾਮ·ਸਮ−3
ਪਿਘਲਣ ਦਰਜਾ 527 K, 254 °C, 489 °F
ਉਬਾਲ ਦਰਜਾ 1235 K, 962 °C, 1764 °F
ਇਕਰੂਪਤਾ ਦੀ ਤਪਸ਼ ca. 13 kJ·mol−1
Heat of 102.91 kJ·mol−1
Molar heat capacity 26.4 J·mol−1·K−1
pressure
P (Pa) 1 10 100 1 k 10 k 100 k
at T (K)       (846) 1003 1236
ਪ੍ਰਮਾਣੂ ਲੱਛਣ
ਆਕਸੀਕਰਨ ਅਵਸਥਾਵਾਂ 6, 4, 2, −2
(ਐਂਫ਼ੋਟੈਰਿਕ ਆਕਸਾਈਡ)
ਇਲੈਕਟ੍ਰੋਨੈਗੇਟਿਵਟੀ 2.0 (ਪੋਲਿੰਗ ਸਕੇਲ)
energies 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1
ਪਰਮਾਣੂ ਅਰਧ-ਵਿਆਸ 168 pm
ਸਹਿ-ਸੰਯੋਜਕ ਅਰਧ-ਵਿਆਸ 140±4 pm
ਵਾਨ ਦਰ ਵਾਲਸ ਅਰਧ-ਵਿਆਸ 197 pm
ਨਿੱਕ-ਸੁੱਕ
ਬਲੌਰੀ ਬਣਤਰ cubic
Magnetic ordering nonmagnetic
ਬਿਜਲਈ ਰੁਕਾਵਟ (੦ °C) (α) 0.40 µΩ·m
ਤਾਪ ਚਾਲਕਤਾ ? 20 W·m−੧·K−੧
ਤਾਪ ਫੈਲਾਅ (25 °C) 23.5 µm·m−1·K−1
CAS ਇੰਦਰਾਜ ਸੰਖਿਆ 7440-08-6
ਸਭ ਤੋਂ ਸਥਿਰ ਆਈਸੋਟੋਪ
Main article: ਪੋਲੋਨੀਅਮ ਦੇ ਆਇਸੋਟੋਪ
iso NA ਅਰਥ ਆਯੂ ਸਾਲ DM DE (MeV) DP
208Po syn 2.898 y α 5.215 204Pb
β+ 1.401 208Bi
209Po syn 103 y α 4.979 205Pb
β+ 1.893 209Bi
210Po trace 138.376 d α 5.307 206Pb
· r

ਪੋਲੋਨੀਅਮ ਇੱਕ ਰਸਾਇਣਕ ਤੱਤ ਹੈ ਜਿਹਦਾ ਨਿਸ਼ਾਨ Po ਅਤੇ ਐਟਮੀ ਸੰਖਿਆ 84 ਹੈ ਅਤੇ ਜਿਹਦੀ ਖੋਜ 1898 ਵਿੱਚ ਮੈਰੀ ਕਿਊਰੀ ਅਤੇ ਪੀਅਰ ਕਿਊਰੀ ਨੇ ਕੀਤੀ ਸੀ। ਇਹ ਇੱਕ ਬਹੁਤ ਹੀ ਦੁਰਲੱਭ ਅਤੇ ਵਿਕਿਰਨਕ ਤੱਤ ਹੈ ਜਿਹਦੇ ਕੋਈ ਥਿਰ ਆਈਸੋਟੋਪ ਨਹੀਂ ਹਨ। ਰਸਾਇਣਕ ਤੌਰ ਉੱਤੇ ਇਹ ਬਿਸਮਥ ਅਤੇ ਟੈਲੂਰੀਅਮ ਵਰਗਾ ਹੈ ਅਤੇ ਇਹ ਯੂਰੇਨੀਅਮ ਦੀਆਂ ਕੱਚੀਆਂ ਧਾਤਾਂ ਵਿੱਚ ਮਿਲਦਾ ਹੈ।