ਸਮੱਗਰੀ 'ਤੇ ਜਾਓ

ਗਲਪ ਲਈ ਪੁਲਿਤਜ਼ਰ ਪੁਰਸਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗਲਪ ਲਈ ਪੁਲਿਤਜ਼ਰ ਇਨਾਮ ਤੋਂ ਮੋੜਿਆ ਗਿਆ)
ਪੁਲਿਤਜਰ ਇਨਾਮ
Descriptionਪੱਤਰਕਾਰੀ, ਸਾਹਿਤ ਅਤੇ ਸੰਗੀਤ ਵਿੱਚ ਉੱਤਮਤਾ
ਦੇਸ਼ਸੰਯੁਕਤ ਰਾਜ
ਵੱਲੋਂ ਪੇਸ਼ ਕੀਤਾਕਲੰਬੀਆ ਯੂਨੀਵਰਸਿਟੀ
ਪਹਿਲੀ ਵਾਰ1917
ਵੈੱਬਸਾਈਟwww.pulitzer.org

ਗਲਪ ਲਈ ਪੁਲਿਤਜ਼ਰ ਪੁਰਸਕਾਰ ਅਮਰੀਕਾ ਦੇ ਸੱਤ ਪੁਲਿਤਜ਼ਰ ਪੁਰਸਕਾਰਾਂ ਵਿੱਚੋਂ ਇੱਕ ਅਜਿਹਾ ਪੁਰਸਕਾਰ ਹੈ ਜੋ ਪੱਤਰਾਂ, ਡਰਾਮਾ ਅਤੇ ਸੰਗੀਤ ਲਈ ਸਾਲ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ।