ਕਲੰਬੀਆ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਲੰਬੀਆ ਯੂਨੀਵਰਸਿਟੀ
ਕਲੰਬੀਆ ਯੂਨੀਵਰਸਿਟੀ.jpeg
ਕਲੰਬੀਆ ਯੂਨੀਵਰਸਿਟੀ
ਮਾਟੋ In thy light shall we see light
ਸਥਾਪਨਾ 1754
ਬਜ਼ਟ $9.200 million[1]
ਪ੍ਰਧਾਨ Lee C. Bolinger[2]
ਪ੍ਰਬੰਧਕੀ ਅਮਲਾ 15945[1]
ਟਿਕਾਣਾ 116th Street and Broadway, New York, NY 10027
ਵੈੱਬਸਾਈਟ www.columbia.edu

ਕਲੰਬੀਆ ਯੂਨੀਵਰਸਿਟੀ ਉੱਚ ਵਿੱਦਿਆ ਦੇ ਖੇਤਰ ਵਿੱਚ ਪ੍ਰਸਿੱਧ ਵਿਦਿਅਕ ਸੰਸਥਾਨ ਹੈ, ਜੋ ਨਿਊਯਾਰਕ ਸ਼ਹਿਰ ਵਿੱਚ ਸਥਿਤ ਹੈ । ਇਹ ਯੂਨੀਵਰਸਿਟੀ 1754 ਵਿੱਚ ਕਿੰਗ ਜਾਰਜ ਦੂਜੇ ਨੇ ਰਾਇਲ ਚਾਰਟਰ[3] ਦੇ ਤਹਿਤ 1754 ਵਿੱਚ ਕਿੰਗਜ਼ ਕਾਲਜ ਦੇ ਤੌਰ ਤੇ ਸਥਾਪਿਤ ਕੀਤੀ ਸੀ । ਇਹ ਉੱਚ ਵਿਦਿਆ ਦੇ ਖੇਤਰ ਵਿੱਚ ਨਿਊਯਾਰਕ ਰਾਜ ਦਾ ਸਭ ਤੋਂ ਪੁਰਾਣਾ ਅਤੇ ਸੰਯੁਕਤ ਰਾਜ ਦਾ ਪੰਜਵਾਂ ਸਭ ਤੋਂ ਪੁਰਾਣਾ ਵਿਦਿਅਕ ਸੰਸਥਾਨ ਹੈ ।

ਹਵਾਲੇ[ਸੋਧੋ]