ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਲੋਬਲ ਕਲਚਰਲ ਡਿਸਟ੍ਰਿਕਟ ਨੈਟਵਰਕ (ਜੀ.ਸੀ.ਡੀ.ਏ.ਐੱਨ.) ਕਲਾ ਅਤੇ ਸੱਭਿਆਚਾਰ ਦੇ ਵਿਸ਼ਵ ਕੇਂਦਰਾਂ ਦਾ ਇੱਕ ਸੰਘ ਹੈ ਜਿਹੜਾ ਇੱਕ ਮਹੱਤਵਪੂਰਨ ਸੱਭਿਆਚਾਰਕ ਤੱਤ ਦੇ ਨਾਲ ਸੱਭਿਆਚਾਰਕ ਥਾਵਾਂ ਲਈ ਪੈਸੇ ਲਾਉਣ, ਬਣਾਉਣ ਅਤੇ ਚਾਲੂ ਕਰਨ ਵਾਲੇ ਜ਼ਿੰਮੇਵਾਰ ਲੋਕਾਂ ਨੂੰ ਸਹਿਯੋਗ ਅਤੇ ਗਿਆਨ ਵੰਡਣ ਨੂੰ ਉਤਸ਼ਾਹਿਤ ਕਰਦਾ ਹੈ।