ਗਲ ਓਯਾ ਡੈਮ
ਦਿੱਖ
ਗਲ ਓਯਾ ਡੈਮ ਜਾਂ ਡੈਮ ਇੰਗਿਨੀਯਗਲਾ ਇੱਕ ਅੰਬੈਂਕਮੰਟ ਡੈਮ ਹੈ ਸ੍ਰੀਲੰਕੇ ਦੇ ਉਵਾ ਰਾਜ’ਚ। ਡੈਮ ਨੇ ਦੇਸ਼ ਦੇ ਸਭ ਤੋਂ ਵੱਡੇ ਭੰਡਾਰਾਂ ਵਿੱਚੋਂ ਇੱਕ ਬਣਾਉਂਦਾ ਹੈ , ਗਲ ਓਯਾ ਭੰਡਾਰ । ਭੰਡਾਰ ਦਾ ਪਾਣੀ ਉਵਾ ‘ਤੇ ਪੂਰਵ ਰਾਜ’ਚ ਬੂਟੇ ਲਈ ਵਰਤਦੇ ਹਨ । ਇਦੇ ਤੋਂ ਬਿਜਲੀ ਵੀ ਆਉਂਦੀ ਹੈ । ਡੈਮ ਅਗਸਤ ੨੪ , ੧੯੪੯ ‘ਚ ਬਨਣੂ ਸ਼ੁਰੂ ਹੋਇਆ ਸੀ, ਅਤੇ ੧੯੫੩’ਚ ਹੋਇਆ [1]
- ↑ "Senanayake Samudhraya". Ministry of Irrigation and Water Resources Management. Archived from the original on 4 March 2016. Retrieved 14 February 2014.