ਸ੍ਰੀਲੰਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜ
Democratic Socialist Republic of Sri Lanka

ශ්‍රී ලංකාව – SrilankaFont.png
இலங்கை ஜனநாயக சமத்துவ குடியரசு
ਝੰਡਾ Coat of arms
ਐਨਥਮ: ਸ੍ਰੀਲੰਕਾ ਮਾਤਾ
ਇਸ ਅਵਾਜ਼ ਬਾਰੇ [[:Media:|ਤਰਜ]]
ਰਾਜਧਾਨੀ ਸ੍ਰੀ ਜੈਵਰਧਨੇਪੁਰਾ ਕੋਟ[1][2]
6°54′N 79°54′E / 6.900°N 79.900°E / 6.900; 79.900
ਸਭ ਤੋਂ ਵੱਡਾ ਸ਼ਹਿਰ ਕੋਲੰਬੋ
ਐਲਾਨੀਆ ਬੋਲੀਆਂ ਸਿੰਹਾਲੀ, ਤਮਿਲ
ਜਾਤਾਂ (2001) ≈73.9% ਸਿੰਹਾਲੀ
≈13.9% ਤਮਿਲ
≈7.2% ਮੂਰ
≈4.6% ਭਾਰਤੀ ਤਾਮਿਲ
≈0.5% ਬਾਕੀ
ਸਰਕਾਰ ਲੋਕਤੰਤਰਿਕ ਸੋਸ਼ਲਿਸਟ ਗਣਰਾਜ
 •  ਰਾਸ਼ਟਰਪਤੀ ਮਹੀਡਾ ਰਾਜਾਪਾਸਕਾ
 •  ਪ੍ਰਧਾਨ ਮੰਤਰੀ ਰਤਨਾਸਿਰੀ ਵਿਕਰਮਨੇਅਕੇ
ਸਥਾਪਨਾ
 •  ਸੰਯੁਕਤ ਬਾਦਸ਼ਾਹੀ ਤੋਂ ਸੁਤੰਤਰਤਾ 6 ਫਰਵਰੀ 1948 
 •  ਗਣਰਾਜ 22 ਮਈ 1972 
ਖੇਤਰਫਲ
 •  ਕੁੱਲ 15,610 km2 (122ਵਾਂ)
25,332 sq mi
 •  ਪਾਣੀ (%) 4.4
ਅਬਾਦੀ
 •  2009 ਅੰਦਾਜਾ 20,242,000[3] (52ਵਾਂ)
 •  ਜੁਲਾਈ 2008 ਮਰਦਮਸ਼ੁਮਾਰੀ 21,128,773
 •  ਸੰਘਣਾਪਣ 319/km2 (35ਵਾਂ)
818/sq mi
GDP (PPP) 2008 ਅੰਦਾਜਾ
 •  ਕੁੱਲ $920.18 ਕਰੋੜ[3]
 •  ਪ੍ਰਤੀ ਵਿਅਕਤੀ $4,581[3]
GDP (ਨਾਂ-ਮਾਤਰ) 2008 ਅੰਦਾਜਾ
 •  ਕੁੱਲ $386.04 ਕਰੋੜ[3]
 •  ਪ੍ਰਤੀ ਵਿਅਕਤੀ $1,972[3]
HDI (2007) ਘਾਟਾ 0.743
Error: Invalid HDI value · 9ਵਾਂ
ਕਰੰਸੀ ਸ੍ਰੀਲੰਕਾਈ ਰੁਪਿਆ (LKR)
ਟਾਈਮ ਖੇਤਰ ਸ੍ਰੀ ਲੰਕਾ ਦਾ ਸਮਾਂ ਖੇਤਰ (UTC+5:30)
ਡਰਾਈਵ ਕਰਨ ਦਾ ਪਾਸਾ ਖੱਬੇ
ਕੌਲਿੰਗ ਕੋਡ 94
ਇੰਟਰਨੈਟ TLD .lk

ਸ੍ਰੀ ਲੰਕਾ (ਜਿਸਨੂੰ ਅਧਿਕਾਰਕ ਤੌਰ 'ਤੇ ਸ੍ਰੀ ਲੰਕਾ ਦਾ ਲੋਕਤੰਤਰਿਕ ਸੋਸ਼ਲਿਸਟ ਗਣਰਾਜ; ਪਹਿਲਾਂ ਸੇਲਨ ਕਿਹਾ ਜਾਂਦਾ ਸੀ) ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਦੱਖਣੀ ਭਾਰਤ ਤੋਂ 31 ਕਿਲੋਮੀਟਰ (19.3 ਮੀਲ) ਦੂਰ ਇੱਕ ਟਾਪੂ ਹੈ। ਉਤਰ-ਪੱਛਮ ਵਿੱਚ ਇਸਦੀ ਸਮੁੰਦਰੀ ਸਰਹੱਦ ਭਾਰਤ ਨਾਲ ਤੇ ਦੱਖਣ-ਪੱਛਮੀ ਸਰਹੱਦ ਮਾਲਦੀਵ ਨਾਲ ਲੱਗਦੀ ਹੈ।

ਸ੍ਰੀਲੰਕਾ ਦਾ ਲਿਖਤੀ ਇਤਿਹਾਸ 3000 ਸਾਲ ਪੁਰਾਣਾ ਹੈ ਅਤੇ ਇੱਥੇ ਪੂਰਵ-ਮਨੁੱਖੀ ਇਤਿਹਾਸ, ਜੋ ਕਿ ਘੱਟੋ-ਘੱਟ 1,25,000 ਸਾਲ ਪੁਰਾਣਾ ਹੈ, ਨਾਲ ਸਬੰਧਤ ਹੋਣ ਦੇ ਸਬੂਤ ਵੀ ਮਿਲਦੇ ਹਨ। ਆਪਣੀ ਭੂਗੋਲਿਕ ਸਥਿਤੀ ਤੇ ਬੰਦਰਗਾਹਾਂ ਕਾਰਣ ਰੇਸ਼ਮ ਮਾਰਗ ਤੋਂ ਦੂਜੀ ਵਿਸ਼ਵ ਜੰਗ ਤੱਕ ਇਸਦੀ ਰਣਨੀਤਕ ਤੌਰ 'ਤੇ ਕਾਫੀ ਮਹੱਤਤਾ ਰਹੀ ਹੈ।

ਇਹ 1948 ਵਿਚ ਬ੍ਰਿਟੇਨ ਤੋਂ ਸੁਤੰਤਰ ਹੋਇਆ।

ਤਕਰੀਬਨ ਦੋ ਕਰੋੜ ਦੀ ਅਬਾਦੀ ਵਾਲਾ ਇਹ ਦੇਸ਼ ਚਾਹ, ਕਾਫੀ, ਨਾਰੀਅਲ ਅਤੇ ਰਬੜ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. Official Website of Sri Lanka tourist Board - Facts at a glance
  2. Sri Lanka: Parliament History
  3. 3.0 3.1 3.2 3.3 3.4 "Sri Lanka". International Monetary Fund. Retrieved ਅਪ੍ਰੈਲ 22, 2009.  Check date values in: |access-date= (help)