ਗਵਾਲੀਅਰ ਰਿਆਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਵਾਲੀਅਰ ਰਿਆਸਤ
ग्वालियर रियासत
ਬ੍ਰਿਟਿਸ਼ ਭਾਰਤ ਦਾ/ਦੀ Princely state
1761–1948
ਗਵਾਲੀਅਰ
Coat of arms of ਗਵਾਲੀਅਰ
Flag Coat of arms

Gwalior state in 1903
ਰਾਜਧਾਨੀLashkar
ਖੇਤਰ 
• 1931
68,291 km2 (26,367 sq mi)
Population 
• 1931
3523070
ਇਤਿਹਾਸ
ਇਤਿਹਾਸ 
• ਸਥਾਪਨਾ
1761
• Accession to India
1948
ਤੋਂ ਪਹਿਲਾਂ
ਤੋਂ ਬਾਅਦ
Maratha Empire
।ndia ਤਸਵੀਰ:Flag of।ndia.svg
ਅੱਜ ਹਿੱਸਾ ਹੈਮੱਧ ਪ੍ਰਦੇਸ਼, ਭਾਰਤ
ਫਰਮਾ:1911

ਗਵਾਲੀਅਰ ਰਿਆਸਤ ਬ੍ਰਿਟਿਸ਼ ਭਾਰਤ ਦੀ ਇੱਕ ਰਾਜਵਾੜਾਸ਼ਾਹੀ ਸੀ। ਇਹ ਰਿਆਸਤ ਮਰਾਠਿਆਂ ਦੇ ਸਿੰਧਿਆ ਰਾਜਵੰਸ਼ ਦੇ ਅਧੀਨ ਸੀ। ਇਸ ਰਿਆਸਤ ਦਾ ਨਾਂ ਪੁਰਾਣੇ ਸ਼ਹਿਰ ਗਵਾਲੀਅਰ ਦੇ ਨਾਂ ਤੇ ਪਇਆ। ਜਦਕਿ ਗਵਾਲੀਅਰ ਇਸਦੀ ਰਾਜਧਾਨੀ ਨਹੀਂ ਸੀ ਬਲਕਿ ਇਹ ਆਪਣੇ ਮਜ਼ਬੂਤ ਕਿਲ੍ਹੇ ਕਰਕੇ ਇੱਕ ਮਹਤਵਪੂਰਣ ਜਗ੍ਹਾ ਸੀ।

ਹਵਾਲੇ[ਸੋਧੋ]