ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ
ਦਿੱਖ
ਲੇਖਕ | ਅਮਨਦੀਪ ਸੰਧੂ |
---|---|
ਮੂਲ ਸਿਰਲੇਖ | ਰੋਲ ਆਫ ਔਨਰ |
ਅਨੁਵਾਦਕ | ਦਲਜੀਤ ਅਮੀ |
ਦੇਸ਼ | ਭਾਰਤ |
ਭਾਸ਼ਾ | ਮੂਲ ਅੰਗਰੇਜ਼ੀ (ਪੰਜਾਬੀ ਅਨੁਵਾਦ) |
ਵਿਧਾ | ਨਾਵਲ |
ਪ੍ਰਕਾਸ਼ਕ | ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ |
ਤੋਂ ਪਹਿਲਾਂ | ਨਾਵਲ ਸੇਪੀਆ ਲੀਵਜ਼ (2007) |
ਗਵਾਹ ਦੇ ਫ਼ਨਾਹ ਹੋਣ ਤੋਂ ਪਹਿਲਾਂ ਅਮਨਦੀਪ ਸੰਧੂ ਦੇ ਅੰਗਰੇਜ਼ੀ ਨਾਵਲ 'ਰੋਲ ਆਫ ਔਨਰ' ਦਾ ਪੰਜਾਬੀ ਅਨੁਵਾਦ ਹੈ ਜਿਸ ਵਿੱਚ ਪੰਜਾਬ ਸੰਕਟ ਦੇ ਦੌਰ ਦਾ, ਸਾਕਾ ਨੀਲਾ ਤਾਰਾ, ਇੰਦਰਾ ਗਾਂਧੀ ਦੇ ਕਤਲ ਤੇ ਸਿੱਖ ਕਤਲੇਆਮ ਤੋਂ ਬਾਅਦ ਦੀ ਬੇਵਸਾਹੀ, ਅਤੇ ਭੰਬਲਭੂਸੇ[1] ਦੇ ਸਦਮੇ ਦਾ ਬਿਆਨ ਹੈ। ਇਸ ਦਾ ਪੰਜਾਬੀ ਅਨੁਵਾਦ ਦਲਜੀਤ ਅਮੀ ਨੇ ਕੀਤਾ ਹੈ।[2]