ਸਮੱਗਰੀ 'ਤੇ ਜਾਓ

ਗ਼ਾਜ਼ੀਪੁਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗ਼ਾਜ਼ੀਪੁਰ
गाज़ीपुर
غازیپور
ਸ਼ਹਿਰ
ਲਾਰਡ ਕਾਰਨਵਾਲਿਸ ਦਾ ਮਕਬਰਾ
ਲਾਰਡ ਕਾਰਨਵਾਲਿਸ ਦਾ ਮਕਬਰਾ
ਦੇਸ਼ ਭਾਰਤ
ਰਾਜਉੱਤਰ ਪ੍ਰਦੇਸ਼
ਜ਼ਿਲ੍ਹਾਗ਼ਾਜ਼ੀਪੁਰ
ਸਰਕਾਰ
 • ਕਿਸਮਮਿਊਂਸਪਲ ਕੌਂਸਲ
 • ਬਾਡੀਗ਼ਾਜ਼ੀਪੁਰ, ਮਿਊਂਸਪਲ ਕੌਂਸਲ
ਖੇਤਰ
 • ਕੁੱਲ20 km2 (8 sq mi)
ਆਬਾਦੀ
 (2011)
 • ਕੁੱਲ1,21,136
 • ਰੈਂਕ391
 • ਘਣਤਾ6,056/km2 (15,680/sq mi)
 • Sex ratio
902 /
ਵਸਨੀਕੀ ਨਾਂGhazipuri
ਭਾਸ਼ਾਵਾਂ
 • ਅਧਿਕਾਰਿਕਹਿੰਦੀ
ਸਮਾਂ ਖੇਤਰਯੂਟੀਸੀ+5:30 (IST)
PIN
233001
Telephone code91-548
ਵਾਹਨ ਰਜਿਸਟ੍ਰੇਸ਼ਨUP 61
ਵੈੱਬਸਾਈਟwww.ghazipur.nic.in
Famous for Ghats, Opium Factory and Flower Business

ਗ਼ਾਜ਼ੀਪੁਰ (ਹਿੰਦੀ: ग़ाज़ीपुर, Urdu: غازیپور),ਭਾਰਤ ਦੇ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਸਦੀ ਸਥਾਪਨਾ ਤੁਗਲਕ ਖ਼ਾਨਦਾਨ ਦੇ ਸਯਦ ਮਸੂਦ ਗ਼ਾਜ਼ੀ ਦੁਆਰਾ ਕੀਤੀ ਗਈ ਸੀ। ਇਸਦਾ ਪ੍ਰਾਚੀਨ ਨਾਮ ਗਧਿਪੁਰ ਸੀ ਜੋ ਕਿ ਲਗਪਗ ਸੰਨ 1330 ਵਿੱਚ ਇੱਕ ਮੁਲਸਲਿਮ ਹੁਕਮਰਾਨ, ਗ਼ਾਜ਼ੀ ਮਾਲਿਕ ਦੇ ਸਨਮਾਨ ਵਿੱਚ ਗ਼ਾਜ਼ੀਪੁਰ ਕਰ ਦਿੱਤਾ ਗਿਆ। ਗ਼ਾਜ਼ੀਪੁਰ, ਅੰਗਰੇਜਾਂ ਦੁਆਰਾ 1820 ਵਿੱਚ ਸਥਾਪਤ, ਸੰਸਾਰ ਵਿੱਚ ਸਭ ਤੋਂ ਵੱਡੇ ਅਫੀਮ ਦੇ ਕਾਰਖਾਨੇ ਲਈ ਮਸ਼ਹੂਰ ਹੈ। ਇਹ ਅੱਜ ਵੀ ਸੰਸਾਰ ਦਾ ਸਭ ਤੋਂ ਵੱਡਾ ਕਾਨੂੰਨੀ ਅਫੀਮ ਦਾ ਕਾਰਖਾਨਾ ਹੈ, ਜੋ ਸੰਸਾਰ ਭਰ ਦੀ ਦਵਾ-ਸਨਅਤ ਲਈ ਮਾਰਫੀਨ ਦੀ ਪੈਦਾਵਾਰ ਕਰ ਰਿਹਾ ਹੈ।[1]

ਹਵਾਲੇ

[ਸੋਧੋ]
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.