ਗ਼ਾਲਿਬ ਕੀ ਹਵੇਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗ਼ਾਲਿਬ ਕੀ ਹਵੇਲੀ
ਉਰਦੂ: غالب کی حویلی
ਗ਼ਾਲਿਬ ਕੀ ਹਵੇਲੀ ਵਿੱਚ ਉਰਦੂ ਕਵੀ ਮਿਰਜ਼ਾ ਗ਼ਾਲਿਬ ਦਾ ਬਸਟ
ਸਥਾਪਨਾ27 ਦਸੰਬਰ 2000[1]
ਸਥਿਤੀਗਲੀ ਕਾਸਿਮ ਜਾਨ, ਬੱਲੀਮਾਰਾਨ
ਕਿਸਮਯਾਦਗਾਰ
ਕੁੰਜੀ ਹੋਲਡਿੰਗਜ਼ਗ਼ਾਲਿਬ ਦੀਆਂ ਹਥ ਲਿਖਤ ਗ਼ਜ਼ਲਾਂ
ਸੰਗ੍ਰਹਿਗ਼ਾਲਿਬ ਦਾ ਬਸਟ
ਜਨਤਕ ਆਵਾਜਾਈ ਪਹੁੰਚਚਾਵੜੀ ਬਾਜ਼ਾਰ ਮੈਟਰੋ ਸਟੇਸ਼ਨ

ਗ਼ਾਲਿਬ ਕੀ ਹਵੇਲੀ (ਉਰਦੂ: غالب کی حویلی‎ ) 19ਵੀਂ ਸਦੀ ਦੇ ਉਰਦੂ ਅਤੇ ਫਾਰਸੀ ਦੇ ਉੱਘੇ ਕਵੀ ਮਿਰਜ਼ਾ ਗ਼ਾਲਿਬ ਦੀ ਰਹਾਇਸ਼ਗਾਹ ਸੀ ਅਤੇ ਹੁਣ ਵਿਰਾਸਤੀ ਟਿਕਾਣਾ ਹੈ।[2] ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ ਦੇ ਨਜਦੀਕ ਬੱਲੀਮਾਰਾਨ ਹਲਕੇ ਦੀ ਕਾਸਿਮ ਜਾਨ ਨਾਮ ਦੀ ਤੰਗ ਜਿਹੀ ਗਲੀ ਵਿੱਚ, ਇੱਟਾਂ ਦੇ ਅਰਧ-ਚੱਕਰਦਾਰ ਮਹਿਰਾਬ ਵਾਲੇ ਪਰਵੇਸ਼ ਦਵਾਰ ਦੇ ਨਾਲ ਇੱਕ ਖੰਡਰਨੁਮਾ ਇਮਾਰਤ ਖੜੀ ਹੈ। ਸਧਾਰਣ ਜਿਹੀ ਵਿੱਖਣ ਵਾਲੀ ਇਹ ਜਗ੍ਹਾ ਕਦੇ ਅਸਾਦੁੱਲਾਹ ਖਾਨ ਗ਼ਾਲਿਬ, ਜੋ ਮਿਰਜ਼ਾ ਗ਼ਾਲਿਬ ਦੇ ਨਾਮ ਨਾਲ ਮਸ਼ਹੂਰ ਸਨ, ਦੀ ਹਵੇਲੀ ਹੁੰਦੀ ਸੀ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Ghalib ki Haveli". Retrieved 22 January 2014. 
  2. "Ghalib ki Haveli". Retrieved 22 January 2014.