ਗੁਇਆਨਾ
ਦਿੱਖ
(ਗਾਇਆਨਾ ਤੋਂ ਮੋੜਿਆ ਗਿਆ)
ਗੁਇਆਨਾ ਦਾ ਸਹਿਕਾਰੀ ਗਣਰਾਜ[1] | |||||
---|---|---|---|---|---|
| |||||
ਮਾਟੋ: "One People, One Nation, One Destiny" "ਇੱਕ ਲੋਕ, ਇੱਕ ਮੁਲਕ, ਇੱਕ ਤਕਦੀਰ" | |||||
ਐਨਥਮ: Dear Land of Guyana, of Rivers and Plains ਗੁਇਆਨਾ ਦੀ ਪਿਆਰੀ ਧਰਤੀ, ਨਦੀਆਂ ਅਤੇ ਮੈਦਾਨਾਂ ਦੀ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | Georgetown | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਪੁਰਤਗਾਲੀ · ਸਪੇਨੀ ਆਕਾਵਾਈਓ · ਮਕੂਸ਼ੀ · ਵਾਈਵਾਈ ਅਰਾਵਾਕ · ਪਾਤਾਮੋਨਾ · ਵਰਾਊ ਕੈਰੀਬਿਆਈ · ਵਪੀਸ਼ਾਨਾ · ਅਰੇਕੂਨਾ | ||||
ਰਾਸ਼ਟਰੀ ਭਾਸ਼ਾ | ਗੁਇਆਨੀ ਕ੍ਰਿਓਲੇ | ||||
ਨਸਲੀ ਸਮੂਹ | 43.5% ਪੂਰਬੀ ਭਾਰਤੀ 30.2% ਕਾਲੇ (ਅਫ਼ਰੀਕੀ) 16.7% ਮਿਸ਼ਰਤ 9.1% ਅਮੇਰ-ਭਾਰਤੀ 0.5% ਹੋਰ | ||||
ਵਸਨੀਕੀ ਨਾਮ | ਗੁਇਆਨੀ | ||||
ਸਰਕਾਰ | ਇਕਾਤਮਕ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਡਾਨਲਡ ਰਾਮੋਤਾਰ | ||||
• ਪ੍ਰਧਾਨ ਮੰਤਰੀ | ਸੈਮ ਹਾਇੰਡਜ਼ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• {{nowrapਬਰਤਾਨੀਆ}} ਤੋਂ | 26 ਮਈ 1966 | ||||
• ਗਣਰਾਜ | 23 ਫਰਵਰੀ 1970 | ||||
ਖੇਤਰ | |||||
• ਕੁੱਲ | 214,970 km2 (83,000 sq mi) (84ਵਾਂ) | ||||
• ਜਲ (%) | 8.4 | ||||
ਆਬਾਦੀ | |||||
• ਜੁਲਾਈ 2010 ਅਨੁਮਾਨ | 752,940[2]a (161ਵਾਂ) | ||||
• 2002 ਜਨਗਣਨਾ | 751,223[3] | ||||
• ਘਣਤਾ | 3.502/km2 (9.1/sq mi) (225ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $5.783 ਬਿਲੀਅਨ[4] | ||||
• ਪ੍ਰਤੀ ਵਿਅਕਤੀ | $7,465[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $2.480 ਬਿਲੀਅਨ[4] | ||||
• ਪ੍ਰਤੀ ਵਿਅਕਤੀ | $3,202[4] | ||||
ਐੱਚਡੀਆਈ (2010) | 0.611[5] Error: Invalid HDI value · 107ਵਾਂ | ||||
ਮੁਦਰਾ | ਗੁਇਆਨੀ ਡਾਲਰ (GYD) | ||||
ਸਮਾਂ ਖੇਤਰ | UTC-4 (GYT (Guyana Time)) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | 592 | ||||
ਇੰਟਰਨੈੱਟ ਟੀਐਲਡੀ | .gy | ||||
1. ਅਬਾਦੀ ਦਾ ਲਗਭਗ ਤੀਜਾ ਹਿੱਸਾ (230,000) ਰਾਜਧਾਨੀ, ਜਾਰਜਟਾਊਨ ਵਿੱਚ ਰਹਿੰਦਾ ਹੈ। |
ਗੁਇਆਨਾ, ਅਧਿਕਾਰਕ ਤੌਰ 'ਤੇ ਗੁਇਆਨਾ ਦਾ ਸਹਿਕਾਰੀ ਗਣਰਾਜ,[1] ਦੱਖਣੀ ਅਮਰੀਕਾ ਮਹਾਂਦੀਪ ਦੇ ਉੱਤਰੀ ਤਟ 'ਤੇ ਸਥਿਤ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਸੱਭਿਆਚਾਰਕ ਤੌਰ 'ਤੇ ਇਹ ਅੰਗਰੇਜ਼ੀ-ਭਾਸ਼ਾਈ ਕੈਰੀਬਿਅਨ ਖੇਤਰ ਦਾ ਹਿੱਸਾ ਹੈ ਅਤੇ ਉਹਨਾਂ ਕੁਝ ਕੈਰੀਬਿਆਈ ਦੇਸ਼ਾਂ ਵਿੱਚੋਂ ਹੈ ਜੋ ਟਾਪੂ ਨਹੀਂ ਹਨ। ਕੈਰੀਬਿਅਨ ਕਮਿਊਨਿਟੀ, ਜਿਸਦਾ ਇਹ ਮੈਂਬਰ ਹੈ, ਦੇ ਸਕੱਤਰਤ ਦਾ ਮੁੱਖ ਦਫ਼ਤਰ ਇਸਦੀ ਰਾਜਧਾਨੀ ਜਾਰਜਟਾਊਨ ਵਿਖੇ ਹੈ।
ਹਵਾਲੇ
[ਸੋਧੋ]- ↑ 1.0 1.1 "Parliament of the Co-operative Republic of Guyana". Parliament.gov.gy. 2012-02-16. Retrieved 2012-03-04.
- ↑ 2.0 2.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedcia
- ↑ 3.0 3.1 Guyana 2002 Census Archived 2012-09-09 at the Wayback Machine. Bureau of Statistics – Guyana. Retrieved 25 June 2009.
- ↑ 4.0 4.1 4.2 4.3 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedimf2
- ↑ "Human Development Report 2010" (PDF). United Nations. 2010. Archived from the original (PDF) on 21 ਨਵੰਬਰ 2010. Retrieved 5 November 2010.
{{cite web}}
: Unknown parameter|dead-url=
ignored (|url-status=
suggested) (help)