ਗਾਇਤਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Gayatri1.jpg

ਗਾਯਤ੍ਰੀ ਮਹਾਮੰਤਰ ਵੇਦਾਂ ਦਾ ਬੜਾ ਮਹੱਤਵਪੂਰਨ ਮੰਤਰ ਹੈ ਜਿਸਦੀ ਮਹੱਤਵਤਾ ਓਮ ਦੇ ਬਰਾਬਰ ਮੰਨੀ ਜਾਂਦੀ ਹੈ। ਇਹ ਯਜੁਰਵੇਦ ਦੇਮੰਤਰ ॐ भूर्भुवः स्वः ਤੇ ਰਿਗਵੇਦ ਦੇ ਛੰਦ 3.62.10 ਦੇ ਮੇਲ ਤੋਂ ਬਣਿਆ ਹੈ। ਗਾਯਤ੍ਰੀ ਮੰਤਰ ਹਿੰਦੂ ਦੇਵੀ ਗਾਯਤ੍ਰੀ ਮਾਤਾ ਦਾ ਮੰਤਰ ਹੈ ਤੇ ਉੰਨਾਂ ਨੂੰ ਸੰਕੇਤ ਕਰਦਾ ਹੈ।

ਗਾਯਤ੍ਰੀ ਦਾ ਵਿਸ਼ਿਸ਼ਟ ਚਿੱਤਰਨ ਲਾਲ ਕਮਾਲ ਤੇ ਵਿਰਾਜਮਾਨ ਹੁੰਦੀ ਹੈ ਜੋ ਕਿ ਧਨ ਸੰਪੱਤੀ ਤੇ ਐਸ਼ਵਰਜ ਨੂੰ ਪ੍ਰਸਤਾਵਿਤ ਕਰਦਾ ਹੈ। ਇਹ ਇੰਨਾ ਰੂਪਾਂ ਵਿੱਚ ਹੁੰਦੀ ਹੈ:

  • ਪੰਜ ਸਿਰਾਂ ਵਾਲੀ (ਮੁਕਤਾ, ਵਿਦਰੁਮਾ, ਹੇਮਾ, ਨੀਲਾ, ਧਾਵਲਾ) ਤੇ ਨਾਲ ਹੀ ਦਸ ਅੱਖਾਂ ਅੱਠ ਦਿਸ਼ਾਵਾਂ ਵਿੱਚ ਤੇ ਧਰਤੀ ਅਤੇ ਅਕਾਸ਼ ਨੂੰ ਵੇਖਦੀ ਹੈ ਅਤੇ ਦੱਸ ਭੁਜਾਵਾਂ ਭਗਵਾਨ ਬ੍ਰਮਾ, ਵਿਸ਼ਨੂੰ, ਤੇ ਸ਼ਿਵ ਦੇ ਅਸਤਰ ਸ਼ਸਤਰ ਧਾਰਣ ਕਿੱਤੀ ਹੁੰਦੀ ਹੈ।
  • ਰਾਜਹੰਸ ਦੀ ਸਵਾਰੀ ਕਰਦੇ ਹੋਏ, ਇੱਕ ਹੱਥ ਵਿੱਚ ਵਿਦਿਆ ਦੀ ਸੰਕੇਤਕ ਕਿਤਾਬ ਹੁੰਦੀ ਹੈ।
Gayatri goddess appears before Kaushika rishi

ਇਹ ਮਾਤਾ ਸਰਸਵਤੀ, ਲਕਸ਼ਮੀ ਤੇ ਪਾਰਵਤੀ ਦੀ ਪਹਿਲੂ ਹੈ, ਸਬ ਇੱਕ ਹੀ ਰੂਪ ਵਿੱਚ ਸ਼ਕਤੀ ਦਾ ਅਵਤਾਰ ਜਿੰਨਾ ਕੋਲ ਰਾਜਸੀ ਗੁਣਹੁੰਦਾ ਹੈ ਜੋ ਕੀ ਬ੍ਰਮਾ ਦੀ ਸ਼ਕਤੀ ਦਾ ਸ੍ਰੋਤ ਵੀ ਹੈ। ਗਾਯਤ੍ਰੀ ਮਾਤਾ ਬ੍ਰਮਾ ਭਗਵਾਨ ਦੀ ਦੂਸਰੀ ਪਤਨੀ ਹੈ।

ਗਾਯਤ੍ਰੀ ਮਹਾਮੰਤਰ[ਸੋਧੋ]

ॐ भूर्भुव स्वः। तत् सवितुर्वरेण्यं। भर्गो देवस्य धीमहि। धियो यो नः प्रचोदयात् ॥

ਹਵਾਲੇ[ਸੋਧੋ]