ਗਾਬਰੀਏਲਾ ਮਿਸਤਰਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਾਬਰੀਏਲਾ ਮਿਸਤਰਾਲ
ਜਨਮਲੂਸੀਲਾ ਦੇ ਮਾਰੀਆ ਦੇਲ ਪੇਰਪੇਤੂਓ ਸੋਕੋਰੋ ਗੋਦੋਈ ਅਲਕਾਇਗਾ
(1889-04-07)ਅਪ੍ਰੈਲ 7, 1889
ਵੀਕੂਨੀਆ, ਚੀਲੇ
ਮੌਤਜਨਵਰੀ 10, 1957(1957-01-10) (ਉਮਰ 67)
ਹੈਂਪਸਟੈਡ, ਨਿਊ ਯਾਰਕ
ਕੌਮੀਅਤਚੀਲੇ
ਕਿੱਤਾਸਿੱਖਿਅਕ, ਕਵੀ
ਇਨਾਮਸਾਹਿਤ ਲਈ ਨੋਬਲ ਇਨਾਮ
1945
ਦਸਤਖ਼ਤ

ਗਾਬਰੀਏਲਾ ਮਿਸਤਰਾਲ (ਸਪੇਨੀ: [ɡaˈβɾjela misˈt̪ɾal]; 7 ਅਪਰੈਲ 1889 – 10 ਜਨਵਰੀ 1957)ਅਸਲੀ ਨਾਂਲੂਸੀਲਾ ਗੋਦੋਈ ਅਲਕਾਇਗਾ, ਚੀਲੇ ਦੀ ਇੱਕ ਕਵੀ, ਸਿੱਖਿਅਕ ਅਤੇ ਨਾਰੀਵਾਦੀ ਚਿੰਤਕ ਸੀ। ਇਹ ਪਹਿਲੀ ਲਾਤੀਨੀ ਅਮਰੀਕੀ ਸੀ ਜਿਸ ਨੂੰ 1945 ਵਿੱਚ ਇਸ ਦੀ "ਪਰਗੀਤਕ ਕਵਿਤਾ" ਲਈ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਦੀਆਂ ਕਵਿਤਾਵਾਂ ਦੇ ਮੁੱਖ ਵਿਸ਼ੇ ਕੁਦਰਤ, ਧੋਖਾ, ਪਿਆਰ ਆਦਿ ਹਨ। ਇਸ ਦੀ ਤਸਵੀਰ 5,000 ਚੀਲੇਆਈ ਪੇਸੋ ਦੇ ਬੈਂਕ ਨੋਟ ਉੱਤੇ ਵੀ ਦੇਖੀ ਜਾ ਸਕਦੀ ਹੈ।

ਇਨਾਮ-ਸਨਮਾ[ਸੋਧੋ]

ਰਚਨਾਵਾਂ[ਸੋਧੋ]

  • 1914: ਮੌਤ ਦੇ ਸੌਨੈਟ ("Sonetos de la muerte")[1]
  • 1923: ਔਰਤਾਂ ਦੇ ਪੜ੍ਹਨ ਲਈ ("Lecturas para Mujeres")[2]
  • 1938: ਵਾਢੀ ("Tala "[3]), Buenos Aires: Sur[4]

ਹਵਾਲੇ[ਸੋਧੋ]

  1. Web page titled "The Nobel Prize in Literature 1945/Gabriela Mistral/Biography", at the Nobel Prize website.
  2. Tapscott, Stephen, editor, Selected prose and prose-poems By Gabriela Mistral, page x, University of Texas Press, 2002, ISBN 0-292-75260-1, retrieved via Google Books on September 22, 2010
  3. Tapscott, Stephen, editor, Twentieth-Century Latin American Poetry: A Bilingual Anthology, p 79, Austin: University of Texas Press, 1996 (2003, fifth paperback printing), ISBN 0-292-78140-7, retrieved via Google Books on September 22, 2010
  4. Web page titled "The Nobel Prize in Literature 1945/Gabriela Mistral/Bibliography", Nobel Prize website.