ਲਾਤੀਨੀ ਅਮਰੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲਾਤੀਨੀ ਅਮਰੀਕਾ
Latin America (orthographic projection).svg
ਖੇਤਰਫਲ 2,10,69,501 ਕਿ:ਮੀ2 (ਫਰਮਾ:Convert/ਮੁਰੱਬਾ ਮੀਲ)
ਅਬਾਦੀ 572,039,894
ਅਬਾਦੀ ਦਾ ਸੰਘਣਾਪਣ 27 /km2 (70 /sq mi)
ਵਾਸੀ ਸੂਚਕ ਲਾਤੀਨੀ ਅਮਰੀਕੀ, ਅਮਰੀਕੀ
ਦੇਸ਼ 19
ਮੁਥਾਜ ਦੇਸ਼ 1
ਭਾਸ਼ਾ(ਵਾਂ) ਸਪੇਨੀ, ਪੁਰਤਗਾਲੀ, ਕੇਚੂਆ, ਮਾਇਅਨ ਬੋਲੀਆਂ, ਗੁਆਰਾਨੀ, ਫ਼ਰਾਂਸੀਸੀ, ਆਈਮਾਰਾ, ਨਹੁਆਤਲ, ਇਤਾਲਵੀ, ਜਰਮਨ ਅਤੇ ਹੋਰ।
ਸਮਾਂ ਖੇਤਰ UTC-2 to UTC-8
ਵੱਡੇ ਸ਼ਹਿਰ [1]
1.ਮੈਕਸੀਕੋ ਮੈਕਸੀਕੋ ਸ਼ਹਿਰ
2.ਬ੍ਰਾਜ਼ੀਲ ਸਾਓ ਪਾਉਲੋ
3.ਅਰਜਨਟੀਨਾ ਬੁਏਨਸ ਆਇਰਸ
4.ਬ੍ਰਾਜ਼ੀਲ ਰਿਓ ਡੇ ਹਾਨੇਈਰੋ
5.ਕੋਲੰਬੀਆ ਬੋਗੋਤਾ
6.ਪੇਰੂ ਲੀਮਾ
7.ਚਿਲੀ ਸਾਂਤਿਆਗੋ
8.ਬ੍ਰਾਜ਼ੀਲ ਬੈਲੋ ਓਰੀਸੋਂਤੇ
9.ਮੈਕਸੀਕੋ ਗੁਆਦਾਲਾਹਾਰਾ
10.ਮੈਕਸੀਕੋ ਮਾਂਟਰੇ

ਲਾਤੀਨੀ ਅਮਰੀਕਾ (ਸਪੇਨੀ: América Latina ਜਾਂ Latinoamérica; ਪੁਰਤਗਾਲੀ: América Latina; ਫ਼ਰਾਂਸੀਸੀ: Amérique latine, ਡੱਚ: Latijns-Amerika) ਅਮਰੀਕਾ ਦਾ ਇੱਕ ਖੇਤਰ ਹੈ ਜਿੱਥੇ ਰੋਮਾਂਸ ਭਾਸ਼ਾਵਾਂ (ਭਾਵ ਲਾਤੀਨੀ ਤੋਂ ਉਪਜੀਆਂ ਭਾਸ਼ਾਵਾਂ) – ਖ਼ਾਸ ਕਰ ਕੇ ਸਪੇਨੀ ਅਤੇ ਪੁਰਤਗਾਲੀ ਅਤੇ ਕਈ ਵਾਰ ਫ਼ਰਾਂਸੀਸੀ – ਬੋਲੀਆਂ ਜਾਂਦੀਆਂ ਹਨ।[2][3]

ਹਵਾਲੇ[ਸੋਧੋ]

  1. R.L. Forstall, R.P. Greene, and J.B. Pick, Which are the largest? Why lists of major urban areas vary so greatly, Tijdschrift voor economische en sociale geografie 100, 277 (2009), Table 4
  2. Colburn, Forrest D (2002). Latin America at the End of Politics. Princeton University Press. ISBN 978-0-691-09181-5. 
  3. "Latin America". The New Oxford Dictionary of English. Pearsall, J., ed. 2001. Oxford, UK: Oxford University Press; p. 1040: "The parts of the American continent where Spanish or Portuguese is the main national language (i.e. Mexico and, in effect, the whole of Central and South America including many of the Caribbean islands)."