ਗਾਰਾਖ਼ੋਨਾਈ ਕੌਮੀ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਾਰਾਜੋਨੇ ਕੌਮੀ ਪਾਰਕ
ਇੱਕ ਅਣਪਛਾਤੀ ਆਈ.ਯੂ.ਸੀ.ਐੱਨ. ਸ਼੍ਰੇਣੀ ਭਰੀ ਗਈ ਸੀ।
Roque Agando, Parque nacional de Garajonay, La Gomera, España, 2012-12-14, DD 01.jpg
ਸਥਿੱਤੀਲਾ ਗੋਮੇਰਾ , ਕੇਨਰੀ ਦੀਪਸਮੂਹ , ਸਪੇਨ
ਕੋਆਰਡੀਨੇਟ28°07′34.5″N 17°14′14″W / 28.126250°N 17.23722°W / 28.126250; -17.23722ਗੁਣਕ: 28°07′34.5″N 17°14′14″W / 28.126250°N 17.23722°W / 28.126250; -17.23722
ਖੇਤਰਫਲ40 km²
ਸਥਾਪਿਤ1981
ਕਿਸਮ:Natural
ਮਾਪ-ਦੰਡ:vii, ix
ਅਹੁਦਾ:1986 (10th session)
ਹਵਾਲਾ #:380
State Party:Flag of Spain.svg España
ਖੇਤਰੀ:ਯੂਰਪ ਅਤੇ ਉੱਤਰੀ ਅਮਰੀਕਾ

ਗਾਰਾਜੋਨੇ ਕੌਮੀ ਪਾਰਕ (ਸਪੇਨੀ ਭਾਸ਼ਾ: Parque nacional de Garajonay) ਸਪੇਨ ਦੇ ਕੇਨਰੀ ਦੀਪਸਮੂਹ ਵਿੱਚ ਲਾ ਗੋਮੇਰਾ ਵਿੱਚ ਸਥਿਤ ਹੈ। ਇਸਨੂੰ 1981 ਵਿੱਚ ਕੌਮੀ ਪਾਰਕ ਐਲਾਨਿਆ ਗਿਆ ਸੀ।[1] ਇਹ 40 ਵਰਗ ਕਿਲੋਮੀਟਰ ਅਤੇ ਛੇ ਨਗਰਪਾਲਿਕਾਵਾਂ ਵਿੱਚ ਫੈਲਿਆ ਹੋਇਆ ਹੈ। ਇਸ ਦਾ ਇਹ ਨਾਂ ਇਸ ਇੱਥੇ ਸਥਿਤ ਇੱਕ ਪਹਾੜੀ ਦੇ ਨਾਂ ਤੇ ਪਿਆ। ਇਸ ਵਿੱਚ ਇੱਕ ਛੋਟਾ ਪਠਾਰ ਵੀ ਮੌਜੂਦ ਹੈ। ਇਸਨੂੰ 1986 ਵਿੱਚ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।

12 ਅਗਸਤ 2012 ਵਿੱਚ ਇੱਥੇ ਅੱਗ ਲੱਗ ਜਾਣ ਕਾਰਨ 747 ਹੇਕਟੇਅਰ ਏਰੀਆ (18%) ਸੜ ਗਿਆ।

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]