ਸਮੱਗਰੀ 'ਤੇ ਜਾਓ

ਗਿਰੋਨਾ ਗਿਰਜਾਘਰ

ਗੁਣਕ: 41°59′15″N 2°49′35″E / 41.98750°N 2.82639°E / 41.98750; 2.82639
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਿਰੋਨਾ ਗਿਰਜਾਘਰ
Santa Maria de Girona
Cathedral of Saint Mary of Girona
The cathedral with the lower Tower of Charlemagne, characterized by mullioned windows.
ਧਰਮ
ਮਾਨਤਾਰੋਮਨ ਕੈਥੋਲਿਕ
ਖੇਤਰRoman Catholic Diocese of Girona
RiteLatin rite
Ecclesiastical or organizational statusਗਿਰਜਾਘਰ
LeadershipMsg. Francesc Pardo i Artigas
ਪਵਿੱਤਰਤਾ ਪ੍ਰਾਪਤੀ1038[1]
ਟਿਕਾਣਾ
ਟਿਕਾਣਾਗਿਰੋਨਾ, ਕਾਤਾਲੋਨੀਆ, ਸਪੇਨ
ਗੁਣਕ41°59′15″N 2°49′35″E / 41.98750°N 2.82639°E / 41.98750; 2.82639
ਆਰਕੀਟੈਕਚਰ
ਕਿਸਮChurch
ਸ਼ੈਲੀRomanesque, Gothic, Baroque
ਨੀਂਹ ਰੱਖੀ1015 (1015)[1]
ਮੁਕੰਮਲ18th century
ਵਿਸ਼ੇਸ਼ਤਾਵਾਂ
Direction of façadeW
ਲੰਬਾਈ85 metres (279 ft)
ਚੌੜਾਈ90 metres (300 ft)
Width (nave)22.98 metres (75.4 ft)
ਉਚਾਈ (ਅਧਿਕਤਮ)45 metres (148 ft)
ਵੈੱਬਸਾਈਟ
catedraldegirona.org
View of Girona Cathedral
Plan of the church.

ਗਿਰੋਨਾ ਗਿਰਜਾਘਰ (ਸਪੇਨੀ ਭਾਸ਼ਾ: Santa Maria de Girona) ਗਿਰੋਨਾ ਕਾਤਾਲੋਨੀਆ ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸ ਦੇ ਅੰਦਰੂਨੀ ਹਿੱਸੇ ਵਿੱਚ ਸੰਸਾਰ ਦੇ ਗਿਰਜਿਆਂ ਵਿਚੋਂ ਸਭ ਤੋਂ ਵੱਡਾ ਗੋਥਿਕ ਵਿਹੜਾ ਹੈ ਜੋ ਕਿ 22 ਮੀਟਰ ਚੌੜਾ ਹੈ। ਇਸ ਦੀ ਉਸਾਰੀ ਪਹਿਲੀ ਵਾਰ 11ਵੀਂ ਸਦੀ ਰੋਮਨੇਸਕਿਊ ਅੰਦਾਜ਼ ਵਿੱਚ ਸ਼ੁਰੂ ਹੋਈ ਸੀ ਅਤੇ 13ਵੀਂ ਸਦੀ ਵਿੱਚ ਦੁਬਾਰਾ ਗੋਥਿਕ ਅੰਦਾਜ਼ ਵਿੱਚ ਵੀ ਹੋਈ। ਅਸਲੀ ਰੋਮਨੇਸਕਿਊ ਇਮਾਰਤ ਦਾ ਕੇਵਲ 12 ਸਦੀ ਦਾ ਮਠ ਅਤੇ ਘੰਟੀ ਬੁਰਜ ਹੀ ਬਾਕੀ ਹਨ। ਘੰਟੀ ਬੁਰਜ 18ਵੀਂ ਸਦੀ ਵਿੱਚ ਪੂਰਾ ਹੋਇਆ।[2]

ਇਤਿਹਾਸ[ਸੋਧੋ]

Altarpiece of St. Helen. At Tresury of Cathedral Museum.

ਗੈਲਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 Official website of the Cathedral of Girona. "Chronlogy - Cathedral's history". Archived from the original on 25 ਜੁਲਾਈ 2011. Retrieved 27 January 2011. {{cite web}}: Unknown parameter |dead-url= ignored (|url-status= suggested) (help)
  2. "History of the Cathedral". Archived from the original on 25 ਜੁਲਾਈ 2011. Retrieved 17 September 2010. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ[ਸੋਧੋ]

बाहरी कड़ियाँ[ਸੋਧੋ]