ਸਮੱਗਰੀ 'ਤੇ ਜਾਓ

ਗਿਲਾਕੋਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਿਲਾਕੋਰ ਭਾਰਤ ਦੇ ਰਾਜਸਥਾਨ ਰਾਜ ਦੇ ਜੋਧਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਸੇਖਾਲਾ ਤਹਿਸੀਲ ਅਧੀਨ ਆਉਂਦਾ ਹੈ।

ਪਿੰਡ ਦੀ 2011 ਦੀ ਮਰਦਮਸ਼ੁਮਾਰੀ ਅਨੁਸਾਰ ਆਬਾਦੀ 1944 ਸੀ , ਜਿਸ ਵਿੱਚ 352 ਘਰ ਹਨ। ਪਿੰਡ ਵਿੱਚ ਇੱਕ ਸੈਕੰਡਰੀ ਸਕੂਲ ਵੀ ਹੈ। [1] ਪਿੰਡ ਦਾ ਪਿਨਕੋਡ 342309 ਹੈ। [2]

ਗਿਲਕੋਰ ਦੇ ਨੇੜਲੇ ਪਿੰਡ ਦੇਚੂ, ਠਾਡੀਆ, ਲੋਰਟਾ ਅਤੇ ਨਥੜਾਉ ਹਨ।

ਹਵਾਲੇ

[ਸੋਧੋ]
  1. "Gilakor Village Population" (PDF). censusindia.gov.in. Retrieved 8 November 2020.
  2. "All India Pincode directory with contact details along with Latitude and longitude". Open Government Data (OGD) Platform India (in ਅੰਗਰੇਜ਼ੀ). 17 September 2015. Retrieved 8 November 2020.