ਸਮੱਗਰੀ 'ਤੇ ਜਾਓ

ਗੁਆਇਆਕੀਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਆਇਆਕੀਲ
ਮਾਟੋ: 
Por Guayaquil।ndependiente
ਨਕਸ਼ਾ
Interactive map of ਗੁਆਇਆਕੀਲ
ਸਮਾਂ ਖੇਤਰਯੂਟੀਸੀ-5
ਵਾਹਨ ਰਜਿਸਟ੍ਰੇਸ਼ਨG
ਗੁਆਇਆਕੀਲ ਦਾ ਅਕਾਸ਼ੀ ਦ੍ਰਿਸ਼

ਗੁਆਇਆਕੀਲ (ਉਚਾਰਨ: [ɡwaʝaˈkil]), ਅਧਿਕਾਰਕ ਤੌਰ ਉੱਤੇ ਸਾਂਤਿਆਗੋ ਦੇ ਗੁਆਇਆਕੀਲ (Santiago de Guayaquil) (ਉਚਾਰਨ: [sanˈtjaɣo ðe ɣwaʝaˈkil]), ਏਕੁਆਦੋਰ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਹਦੇ ਮਹਾਂਨਗਰੀ ਇਲਾਕੇ ਵਿੱਚ ਲਗਭਗ 25 ਲੱਖ ਲੋਕ ਰਹਿੰਦੇ ਹਨ ਅਤੇ ਇਹ ਦੇਸ਼ ਦੀ ਪ੍ਰਮੁੱਖ ਬੰਦਰਗਾਹ ਹੈ। ਇਹ ਏਕੁਆਦੋਰੀ ਸੂਬੇ ਗੁਆਇਆਸ ਦੀ ਰਾਜਧਾਨੀ ਅਤੇ ਗੁਆਇਆਕੀਲ ਪਰਗਣੇ ਦਾ ਟਿਕਾਣਾ ਹੈ।

ਇਹ ਗੁਆਇਆਸ ਦਰਿਆ ਦੇ ਪੱਛਮੀ ਕੰਢੇ ਉੱਤੇ ਸਥਿਤ ਹੈ ਜੋ ਗੁਆਇਆਕੀਲ ਦੀ ਖਾੜੀ ਵਿਖੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਡਿੱਗਦਾ ਹੈ।

ਹਵਾਲੇ

[ਸੋਧੋ]
  1. CIA World Factbook. CIA, 2011.