ਏਕੁਆਦੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਏਕੁਆਦੋਰ ਦਾ ਗਣਰਾਜ
República del Ecuador  (ਸਪੇਨੀ)
ਝੰਡਾ ਮੋਹਰ
ਨਆਰਾ: "Dios, patria y libertad"  (ਸਪੇਨੀ)
"Pro Deo, Patria et Libertate"  (ਲਾਤੀਨੀ)
"ਰੱਬ, ਜਨਮ-ਭੂਮੀ ਅਤੇ ਅਜ਼ਾਦੀ"
ਐਨਥਮ: 

Salve, Oh Patria
ਹੇ ਜਨਮ-ਭੂਮੀ, ਤੈਨੂੰ ਸਲਾਮ
ਰਾਜਧਾਨੀਕੀਤੋ
00°9′S 78°21′W / 0.150°S 78.350°W / -0.150; -78.350
ਸਭ ਤੋਂ ਵੱਡਾ ਸ਼ਹਿਰ ਗੁਆਏਆਕੀਲ
ਐਲਾਨ ਬੋਲੀਆਂ ਸਪੇਨੀ
ਜ਼ਾਤਾਂ ਮੇਸਤੀਸੋ ੭੧.੯%
ਮੋਂਤੂਬੀਓ ੭.੪%
ਅਫ਼ਰੀਕੀ-ਏਕੁਆਦੋਰੀ ੭.੨%
ਅਮਰੀਕੀ-ਭਾਰਤੀ ੭%
ਗੋਰੇ ੬.੧%
ਹੋਰ ੦.੪%[1]
ਡੇਮਾਨਿਮ ਏਕੁਆਦੋਰੀ[2]
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 •  ਰਾਸ਼ਟਰਪਤੀ ਰਾਫ਼ਾਏਲ ਕੂਰੇਆ
 •  ਉਪ-ਰਾਸ਼ਟਰਪਤੀ ਲੇਨੀਨ ਮੋਰੇਨੋ
 •  ਰਾਸ਼ਟਰੀ ਸਭਾ ਦਾ ਮੁਖੀ ਫ਼ੇਰਨਾਂਦੋ ਕੋਰਦੇਰੋ ਕੁਏਵਾ
ਕਾਇਦਾ ਸਾਜ਼ ਢਾਂਚਾ ਰਾਸ਼ਟਰੀ ਸਭਾ
ਸੁਤੰਤਰਤਾ
 •  ਘੋਸ਼ਣਾ ੧੦ ਅਗਸਤ, ੧੮੦੯ 
 •  ਸਪੇਨ ਤੋਂ ੨੪ ਮਈ, ੧੮੨੨ 
 •  ਗ੍ਰਾਨ ਕੋਲੰਬੀਆ ਤੋਂ ੧੩ ਮਈ, ੧੮੩੦ 
 •  ਮਾਨਤਾ ੧੬ ਫਰਵਰੀ, ੧੮੩੦ 
ਰਕਬਾ
 •  ਕੁੱਲ 283 km2 (੭੫ਵਾਂ)
106 sq mi
 •  ਪਾਣੀ (%)
ਅਬਾਦੀ
 •  ੨੦੧੧ ਅੰਦਾਜਾ ੧੫,੨੨੩,੬੮੦ (੬੫ਵਾਂ)
 •  ੨੦੧੦ ਮਰਦਮਸ਼ੁਮਾਰੀ ੧੪,੪੮੩,੪੯੯[3]
 •  ਗਾੜ੍ਹ ੫੨.੫/km2 (੧੫੧ਵਾਂ)
./sq mi
GDP (PPP) ੨੦੧੧ ਅੰਦਾਜ਼ਾ
 •  ਕੁੱਲ $੧੨੭.੪੨੬ ਬਿਲੀਅਨ[4]
 •  ਫ਼ੀ ਸ਼ਖ਼ਸ $੮,੪੯੨[4]
GDP (ਨਾਂ-ਮਾਤਰ) ੨੦੧੧ ਅੰਦਾਜ਼ਾ
 •  ਕੁੱਲ $੬੬.੩੮੧ ਬਿਲੀਅਨ[4]
 •  ਫ਼ੀ ਸ਼ਖ਼ਸ $੪,੪੨੪[4]
ਜੀਨੀ (੨੦੦੯)49[5]
Error: Invalid Gini value
HDI (੨੦੧੧)ਵਾਧਾ ੦.੭੨੦
Error: Invalid HDI value · ੮੩ਵਾਂ
ਕਰੰਸੀ ਅਮਰੀਕੀ $2 (USD)
ਟਾਈਮ ਜ਼ੋਨ ECT, GALT (UTC−੫, −੬)
ਡਰਾਈਵ ਕਰਨ ਦਾ ਪਾਸਾ right
ਕੌਲਿੰਗ ਕੋਡ +593
ਇੰਟਰਨੈਟ TLD .ec
1. ਕੇਚੂਆ ਅਤੇ ਹੋਰ ਅਮਰੀਕੀ-ਭਾਰਤੀ ਬੋਲੀਆਂ ਦੇਸੀ ਬਰਾਦਰੀਆਂ ਬੋਲਦੀਆਂ ਹਨ।
2. ੨੦੦ ਤੱਕ ਸੂਕਰੇ, ਫੇਰ ਅਮਰੀਕੀ ਡਾਲਰ ਅਤੇ ਏਕੁਆਡੋਰੀ ਸੇਂਤਾਵੋ ਸਿੱਕੇ

ਏਕੁਆਦੋਰ, ਅਧਿਕਾਰਕ ਤੌਰ ਤੇ ਏਕੁਆਦੋਰ ਦਾ ਗਣਰਾਜ (ਸਪੇਨੀ: República del Ecuador ਜਿਸਦਾ ਅੱਖਰੀ ਅਰਥ ਹੈ "ਭੂ-ਮੱਧ ਰੇਖਾ"), ਦੱਖਣੀ ਅਮਰੀਕਾ ਵਿੱਚ ਇੱਕ ਪ੍ਰਤਿਨਿਧੀ ਲੋਕਤੰਤਰੀ ਗਣਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਕੋਲੰਬੀਆ, ਪੂਰਬ ਅਤੇ ਦੱਖਣ ਵੱਲ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਚਿਲੇ ਸਮੇਤ ਇਹ ਦੱਖਣੀ ਅਮਰੀਕਾ ਦੇ ਉਹਨਾਂ ਦੋ ਦੋਸ਼ਾਂ ਵਿੱਚੋ ਹੈ ਜਿਸਦੀ ਸਰਹੱਦ ਬ੍ਰਾਜ਼ੀਲ ਨਾਲ ਨਹੀਂ ਲੱਗਦੀ। ਪ੍ਰਸ਼ਾਂਤ ਮਹਾਂਸਾਗਰ 'ਚ ਸਥਿੱਤ ਗਾਲਾਪਾਗੋਸ ਟਾਪੂ, ਜੋ ਮੂਲ-ਧਰਤੀ ਤੋਂ ਤਕਰੀਬਨ ੧੦੦੦ ਕਿਮੀ (੬੨੦ ਮੀਲ) ਪੱਛਮ ਵੱਲ ਨੂੰ ਹਨ, ਵੀ ਇਸੇ ਦੇਸ਼ 'ਚ ਹੀ ਹਨ।

ਪ੍ਰਸ਼ਾਸਕੀ ਟੁਕੜੀਆਂ[ਸੋਧੋ]

ਏਕੁਆਦੋਰ ੨੪ ਸੂਬਿਆਂ (ਸਪੇਨੀ: provincias) ਵਿੱਚ ਵੰਡਿਆ ਹੋਇਆ ਹੈ। ਹਰ ਇੱਕ ਸੂਬੇ ਦੀ ਆਪਣੀ ਪ੍ਰਸ਼ਾਸਕੀ ਰਾਜਧਾਨੀ ਹੈ:

ਏਕੁਆਦੋਰ ਦਾ ਨਕਸ਼ਾ
ਏਕੁਆਦੋਰ ਦੇ ਪ੍ਰਸ਼ਾਸਕੀ ਵਿਭਾਗ
ਸੂਬਾ ਖੇਤਰਫਲ (ਵਰਗ ਕਿਮੀ) ਅਬਾਦੀ (੨੦੧੦)[6] ਰਾਜਧਾਨੀ
ਆਸੂਆਈ ੮,੬੩੯ ੭੦੨,੮੯੩ ਕੁਏਂਕਾ
ਬੋਲੀਵਾਰ ੩,੨੫੪ ੧੮੨,੭੪੪ ਗੁਆਰਾਂਦਾ
ਕਾਞਆਰ ੩,੯੦੮ ੨੨੩,੪੬੩ ਆਸੋਗੇਸ
ਕਾਰਚੀ ੩,੬੯੯ ੧੬੫,੬੫੯ ਤੁਲਕਾਨ
ਚਿਮਬੋਰਾਸੋ ੫,੨੮੭ ੪੫੨,੩੫੨ ਰਿਓਬਾਂਬਾ
ਕੋਤੋਪਾਕਸੀ ੬,੫੬੯ ੪੦੬,੭੯੮ ਲਾਤਾਕੁੰਗਾ
ਏਲ ਓਰੋ ੫,੯੮੮ ੫੮੮,੫੪੬ ਮਾਚਾਲਾ
ਏਸਮੇਰਾਲਦਾਸ ੧੫,੨੧੬ ੫੨੦,੭੧੧ ਏਸਮੇਰਾਲਦਾਸ
ਗਾਲਾਪਾਗੋਸ ੮,੦੧੦ ੨੨,੭੭੦ ਪੁਏਰਤੋ ਬਾਕੇਰੀਸੂ ਮੋਰੇਨੋ
੧੦ ਗੁਆਇਆਸ ੧੭,੧੩੯ ੩,੫੭੩,੦੦੩ ਗੁਆਇਆਕਿਲ
੧੧ ਇੰਬਾਬੂਰਾ ੪,੫੯੯ ੪੦੦,੩੫੯ ਈਬਾਰਾ
੧੨ ਲੋਹਾ ੧੧,੦੨੭ ੪੪੬,੭੪੩ ਲੋਹਾ
੧੩ ਲੋਸ ਰੀਓਸ ੬,੨੫੪ ੭੬੫,੨੭੪ ਬਾਬਾਓਇਓ
੧੪ ਮਾਨਾਬੀ ੧੮,੪੦੦ ੧,੩੪੫,੭੭੯ ਪੋਰਤੋਬਿਏਹੋ
੧੫ ਮੋਰਾਨੋ ਸਾਂਤੀਆਗੋ ੨੫,੬੯੦ ੧੪੭,੮੮੬ ਮਾਕਾਸ
੧੬ ਨਾਪੋ ੧੩,੨੭੧ ੧੦੪,੦੪੭ ਤੇਨਾ
੧੭ ਓਰੇਯਾਨਾ ੨੦,੭੭੩ ੧੩੭,੮੪੮ ਪੁਏਰਤੋ ਫ਼੍ਰਾਂਸਿਸਕੋ ਡੇ ਓਰੇਯਾਨਾ
੧੮ ਪਾਸਤਾਸਾ ੨੯,੫੨੦ ੮੪,੩੨੯ ਪੂਈਓ
੧੯ ਪੀਚਿੰਚਾ ੯,੪੯੪ ੨,੫੭੦,੨੦੧ ਕੀਤੋ
੨੦ ਸਾਂਤਾ ਏਲੇਨਾ ੩,੭੬੩ ੩੦੧,੧੬੮ ਸਾਂਤਾ ਏਲੇਨਾ
੨੧ ਸਾਂਤੋ ਡਾਮਿੰਗੋ ਡੇ ਲੋਸ ਸਾਚਿਲਾਸ ੩,੮੫੭ ੩੬੫,੯੬੫ ਸਾਂਤੋ ਡਾਮਿੰਗੋ
੨੨ ਸੁਕੂਮਬਿਓਸ ੧੮,੬੧੨ ੧੭੪,੫੨੨ ਨੂਏਵਾ ਲੋਹਾ
੨੩ ਤੁੰਗੂਰਾਹੂਆ ੩,੩੩੪ ੫੦੦,੭੭੫ ਆਂਬਾਤੋ
੨੪ ਸਾਮੋਰਾ ਚਿਨਚਿਪੇ ੧੦,੫੫੬ ੯੧,੨੧੯ ਸਾਮੋਰਾ

ਸੂਬੇ ਪਰਗਣਿਆਂ ਵਿੱਚ ਵੰਡੇ ਹੋਏ ਹਨ ਜੋ ਅੱਗੋਂ ਪਾਦਰੀ ਖੇਤਰਾਂ (parroquias) 'ਚ ਵੰਡੇ ਹੋਏ ਹਨ।

ਖੇਤਰ ਅਤੇ ਯੋਜਨਾ ਇਲਾਕੇ[ਸੋਧੋ]

ਖੇਤਰੀਕਰਨ ਜਾਂ ਜੋਨਬੰਦੀ ਦੋ ਜਾਂ ਦੋ ਤੋਂ ਵੱਧ ਸੂਬਿਆਂ ਦਾ ਮੇਲ ਹੈ ਤਾਂ ਜੋ ਰਾਜਧਾਨੀ ਕੀਤੋ ਦੇ ਪ੍ਰਸ਼ਾਸਕੀ ਕਾਰਜਾਂ ਦਾ ਵਿਕੇਂਦਰੀਕਰਨ ਹੋ ਸਕੇ। ਏਕੁਆਦੋਰ ਵਿੱਚ ੭ ਖੇਤਰ ਹਨ ਜੋ ਹੇਠ-ਲਿਖਤ ਸੂਬਿਆਂ ਤੋਂ ਬਣੇ ਹਨ:

 • ਖੇਤਰ ੧: ਏਸਮੇਰਾਲਦਾਸ, ਕਾਰਚੀ, ਇੰਬਾਬੂਰਾ ਅਤੇ ਸੁਕੂਮਬਿਓਸ। ਪ੍ਰਸ਼ਾਸਕੀ ਸ਼ਹਿਰ: ਈਬਾਰਾ
 • ਖੇਤਰ ੨: ਪੀਚਿੰਚਾ, ਨਾਪੋ ਅਤੇ ਓਰੇਯਾਨਾ। ਪ੍ਰਸ਼ਾਸਕੀ ਸ਼ਹਿਰ: ਟੇਨਾ
 • ਖੇਤਰ ੩: ਚਿੰਬੋਰਾਸੋ, ਤੁੰਗੂਰਾਹੂਆ, ਪਾਸਤਾਸਾ ਅਤੇ ਕੋਤੋਪਾਕਸੀ. ਪ੍ਰਸ਼ਾਸਕੀ ਸ਼ਹਿਰ: ਆਂਬਾਤੋ
 • ਖੇਤਰ ੪: ਮਾਨਾਬੀ, ਗਾਲਾਪਾਗੋਸ ਅਤੇ ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ। ਪ੍ਰਸ਼ਾਸਕੀ ਸ਼ਹਿਰ: ਸਿਊਦਾਦ ਆਲਫ਼ਾਰੋ
 • ਖੇਤਰ ੫: ਸਾਂਤਾ ਏਲੇਨਾ, ਗੁਆਇਆਸ, ਲੋਸ ਰਿਓਸ ਅਤੇ ਬੋਲੀਵਾਰ। ਪ੍ਰਸ਼ਾਸਕੀ ਸ਼ਹਿਰ: ਮੀਲਾਗ੍ਰੋ
 • ਖੇਤਰ ੬: ਕਾਞਾਰ, ਆਜ਼ੂਆਈ ਅਤੇ ਮੋਰੋਨਾ ਸਾਂਤਿਆਗੋ। ਪ੍ਰਸ਼ਾਸਕੀ ਸ਼ਹਿਰ: ਕੂਏਨਕਾ
 • ਖੇਤਰ ੭: ਏਲ ਓਰੋ, ਲੋਹਾ ਅਤੇ ਜ਼ਾਮੋਰਾ ਚਿੰਚਿਪੇ। ਪ੍ਰਸ਼ਾਸਕੀ ਸ਼ਹਿਰ: ਲੋਹਾ

ਕੀਤੋ ਅਤੇ ਗੁਆਇਆਕੀਲ ਮਹਾਂਨਗਰੀ ਜ਼ਿਲ੍ਹੇ ਹਨ।

ਅਬਾਦੀ ਘਣਤਾ[ਸੋਧੋ]

ਜਿਆਦਾਤਰ ਏਕੁਆਡੋਰੀ ਗੱਭਲੇ ਸੂਬਿਆਂ, ਐਂਡੇਸ ਪਹਾੜਾਂ ਜਾਂ ਪ੍ਰਸ਼ਾਂਤ ਤਟ ਦੇ ਲਾਗੇ ਰਹਿੰਦੇ ਹਨ। ਪਹਾੜਾਂ ਤੋਂ ਪੂਰਬਲੇ ਪਾਸੇ (ਏਲ ਓਰਿਏਂਤੇ) ਦੇ ਤਪਤ-ਖੰਡੀ ਜੰਗਲਾਂ ਵਿੱਚ ਬਹੁਤ ਵਿਰਲੀ ਅਬਾਦੀ ਹੈ ਅਤੇ ਇੱਥੇ ਸਿਰਫ਼ ੩% ਅਬਾਦੀ ਰਹਿੰਦੀ ਹੈ।
Population cities (2010)[6]

ਏਕੁਆਦੋਰ ਦੇ ਮਹਾਂਨਗਰ

Guayaquil
ਗੁਆਇਆਕੀਲ
Quito
ਕੀਤੋ
Cuenca
ਕੂਏਨਕਾ

ਸ਼ਹਿਰ ਸੂਬਾ ਅਬਾਦੀ


border|100px|Santo Domingo
ਸਾਂਤੋ ਡਾਮਿੰਗੋ

Machala
ਮਾਚਾਲਾ

ਮਾਂਤਾ

Bandera de Guayaquil.svg ਗੁਆਇਆਕੀਲ Bandera Provincia Guayas.svg ਗੁਆਇਆਸ ੨ ੨੯੧ ੧੫੮
Flag of Quito.svg ਕੀਤੋ Bandera Provincia Pichincha.svg ਪੀਚਿੰਚਾ ੧ ੬੧੯ ੧੪੬
Flag of Cuenca, Ecuador.svg ਕੂਏਨਕਾ Bandera Provincia Azuay.svg ਆਜ਼ੂਆਈ ੩੩੧ ੮੮੮
Bandera de Sto. Domingo de los Colorados.png ਸਾਂਤੋ ਡਾਮਿੰਗੋ Bandera Provincia Santo Domingo de los Tsáchilas.svg ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ ੩੦੫ ੬੩੨
Machala Flag.svg ਮਾਚਾਲਾ Bandera Provincia El Oro.svg ਏਲ ਓਰੋ ੨੪੧ ੬੦੬
Flag of Durán.svg ਡੂਰਾਨ Bandera de Guayaquil.svg ਗੁਆਇਆਸ ੨੩੫ ੭੬੯
Bandera de Portoviejo.PNG ਪੋਰਤੋਬੀਏਹੋ Bandera Provincia Manabí.svg ਮਾਨਾਬੀ ੨੨੩ ੦੮੬
Bandera de Manta.png ਮਾਂਤਾ Bandera Provincia Manabí.svg ਮਾਨਾਬੀ ੨੨੧ ੧੨੨
Bandera Provincia Loja.svg ਲੋਹਾ Bandera Provincia Loja.svg ਲੋਹਾ ੧੮੦ ੬੧੭
੧੦ Bandera Provincia Tungurahua.svg ਆਂਬਾਤੋ Bandera Provincia Tungurahua.svg ਤੁੰਗੂਰਾਹੂਆ ੧੭੮ ੫੩੮

੨੦੧੦ ਮਰਦਮਸ਼ੁਮਾਰੀ ਅਨੁਸਾਰ ਦਰਜਾ[7]

ਹਵਾਲੇ[ਸੋਧੋ]

 1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ethn
 2. "Ecuador". Merriam-webster.com. Retrieved 2012-02-24. 
 3. Ecuadorian census held on November 28, 2010. inec.gob.ec
 4. 4.0 4.1 4.2 4.3 "Ecuador". International Monetary Fund. Retrieved 2012-04-18. 
 5. "Gini Index". World Bank. Retrieved March 2, 2011. 
 6. 6.0 6.1 Censo de 2010. inec.gob.ec
 7. "Resultados Nacionales Censo de Población y Vivienda". Inec.gob.ec. Retrieved 2012-02-24.