ਗੁਆਤੇਮਾਲਾ
ਗੁਆਤੇਮਾਲਾ ਦਾ ਗਣਰਾਜ República de Guatemala |
||||||
---|---|---|---|---|---|---|
|
||||||
ਨਆਰਾ: "El País de la Eterna Primavera" "ਸਦੀਵੀ ਬਸੰਤ ਦੀ ਧਰਤੀ"[1] |
||||||
ਐਨਥਮ: Himno Nacional de Guatemala ਗੁਆਤੇਮਾਲਾ ਦਾ ਰਾਸ਼ਟਰੀ ਗੀਤ |
||||||
ਰਾਜਧਾਨੀ and largest city | ਗੁਆਤੇਮਾਲਾ ਸ਼ਹਿਰ 14°38′N 90°30′W / 14.633°N 90.500°W | |||||
ਐਲਾਨ ਬੋਲੀਆਂ | ਸਪੇਨੀ | |||||
ਜ਼ਾਤਾਂ (2001) | ਮੇਸਤੀਸੋ+ਯੂਰਪੀ 59.4% ਕ'ਈਚੇ 9.1% ਕਾਕਚੀਕੇਲ 8.4% ਮਾਮ 7.9% ਕ'ਏਕਚੀ 6.3% ਹੋਰ ਮਾਇਆਈ 8.6% ਸਥਾਨਕ ਗ਼ੈਰ-ਮਾਇਆਈ 0.2% ਹੋਰ 0.1% |
|||||
ਡੇਮਾਨਿਮ | ਗੁਆਤੇਮਾਲਾਈ | |||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | |||||
• | ਰਾਸ਼ਟਰਪਤੀ | ਓਤੋ ਪੇਰੇਜ਼ ਮੋਲੀਨਾ | ||||
• | ਉਪ-ਰਾਸ਼ਟਰਪਤੀ | ਰੋਕਸਾਨਾ ਬਾਲਦੇਤੀ | ||||
ਕਾਇਦਾ ਸਾਜ਼ ਢਾਂਚਾ | ਗਣਰਾਜ ਦੀ ਕਾਂਗਰਸ | |||||
ਸੁਤੰਤਰਤਾ ਸਪੇਨ ਤੋਂ | ||||||
• | ਘੋਸ਼ਣਾ | 15 ਸਤੰਬਰ 1821 | ||||
• | ਪੁਨਰ-ਸਥਾਪਨਾ | 1 ਜੁਲਾਈ 1823 | ||||
• | ਵਰਤਮਾਨ ਸੰਵਿਧਾਨ | 31 ਮਈ 1985 | ||||
ਰਕਬਾ | ||||||
• | ਕੁੱਲ | 108,889 km2 (107ਵਾਂ) 42,042 sq mi |
||||
• | ਪਾਣੀ (%) | 0.4 | ||||
ਅਬਾਦੀ | ||||||
• | ਜੁਲਾਈ 2011 ਅੰਦਾਜਾ | 13,824,463 (69ਵਾਂ) | ||||
• | ਜੁਲਾਈ 2007 ਮਰਦਮਸ਼ੁਮਾਰੀ | 12,728,111 | ||||
• | ਗਾੜ੍ਹ | 129/km2 (85ਵਾਂ) 348.6/sq mi |
||||
GDP (PPP) | 2011 ਅੰਦਾਜ਼ਾ | |||||
• | ਕੁੱਲ | $74.709 ਬਿਲੀਅਨ[2] | ||||
• | ਫ਼ੀ ਸ਼ਖ਼ਸ | $5,069[2] | ||||
GDP (ਨਾਂ-ਮਾਤਰ) | 2011 ਅੰਦਾਜ਼ਾ | |||||
• | ਕੁੱਲ | $46.897 ਬਿਲੀਅਨ[2] | ||||
• | ਫ਼ੀ ਸ਼ਖ਼ਸ | $3,182[2] | ||||
ਜੀਨੀ (2007) | 55.1 ਸਿਖਰ |
|||||
HDI (2011) | ![]() Error: Invalid HDI value · 131ਵਾਂ |
|||||
ਕਰੰਸੀ | ਕੇਤਸਾਲ (GTQ ) |
|||||
ਟਾਈਮ ਜ਼ੋਨ | ਮੱਧ-ਵਕਤ ਜੋਨ (UTC−6) | |||||
ਡਰਾਈਵ ਕਰਨ ਦਾ ਪਾਸਾ | ਸੱਜੇ | |||||
ਕੌਲਿੰਗ ਕੋਡ | +502 | |||||
ਇੰਟਰਨੈਟ TLD | .gt |
ਗੁਆਤੇਮਾਲਾ, ਅਧਿਕਾਰਕ ਤੌਰ ਉੱਤੇ ਗੁਆਤੇਮਾਲਾ ਦਾ ਗਣਰਾਜ (ਸਪੇਨੀ: República de Guatemala ਰੇਪੂਬਲਿਕਾ ਦੇ ਗੁਆਤੇਮਾਲਾ), ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਮੈਕਸੀਕੋ, ਦੱਖਣ-ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਉੱਤਰ-ਪੂਰਬ ਵੱਲ ਬੇਲੀਜ਼, ਪੂਰਬ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ-ਪੂਰਬ ਵੱਲ ਹਾਂਡਰਸ ਅਤੇ ਏਲ ਸਾਲਵਾਡੋਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 108,890 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 13,276,517 ਹੈ।
ਨਿਰੁਕਤੀ[ਸੋਧੋ]
"ਗੁਆਤੇਮਾਲਾ" ਨਾਂ ਨਹੂਆਤਲ ਭਾਸ਼ਾ ਦੇ Cuauhtēmallān, "ਬਹੁਤ ਸਾਰੇ ਰੁੱਖਾਂ ਦੀ ਥਾਂ" ਤੋਂ ਆਇਆ ਹੈ, ਜੋ ਕਿ ਕ'ਈਚੇ ਮਾਇਆਈ K'iche' , "ਬਹੁਤ ਸਾਰੇ ਰੁੱਖ" ਦਾ ਤਰਜਮਾ ਹੈ।[4][5] ਇਸ ਇਲਾਕੇ ਨੂੰ ਇਹ ਨਾਂ ਉਹਨਾਂ ਤਲਾਕਸਕਾਲਤਿਕਾਈ ਸਿਪਾਹੀਆਂ ਵੱਲੋਂ ਦਿੱਤਾ ਗਿਆ ਸੀ ਜੋ ਇੱਥੇ ਸਪੇਨੀ ਫ਼ਤਿਹ ਪੇਦਰੋ ਦੇ ਆਲਵਾਰਾਦੋ ਨਾਲ ਆਏ ਸਨ।
ਸਰਕਾਰ-ਪ੍ਰਣਾਲੀ[ਸੋਧੋ]
ਸਿਆਸਤ[ਸੋਧੋ]
ਗੁਆਤੇਮਾਲਾ ਸੰਵਿਧਾਨਕ ਲੋਕਤੰਤਰੀ ਗਣਰਾਜ ਹੈ ਜਿੱਥੇ ਇਸ ਦਾ ਰਾਸ਼ਟਰਪਤੀ ਮੁਲਕ ਅਤੇ ਸਰਕਾਰ ਦੋਵਾਂ ਦਾ ਮੁਖੀ ਹੈ ਅਤੇ ਜਿੱਥੇ ਬਹੁ-ਪਾਰਟੀਵਾਦ ਪ੍ਰਚੱਲਤ ਹੈ। ਪ੍ਰਬੰਧਕੀ ਤਾਕਤਾਂ ਸਰਕਾਰ ਦੇ ਹੱਥ ਹਨ। ਵਿਧਾਨਕ ਤਾਕਤਾਂ ਸਰਕਾਰ ਅਤੇ ਗਣਰਾਜ ਦੀ ਕਾਂਗਰਸ ਦੋਹਾਂ ਕੋਲ ਹਨ। ਨਿਆਂ-ਵਿਭਾਗ, ਪ੍ਰਬੰਧਕੀ ਵਿਭਾਗ ਅਤੇ ਵਿਧਾਨਕ ਵਿਭਾਗ ਤੋਂ ਮੁਕਤ ਹੈ। ਓਤੋ ਪੇਰੇਸ ਮੋਲੀਨਾ ਗੁਆਤੇਮਾਲਾ ਦੇ ਵਰਤਮਾਨ ਰਾਸ਼ਟਰਪਤੀ ਹਨ।
ਤਸਵੀਰਾਂ[ਸੋਧੋ]
ਵਿਭਾਗ ਅਤੇ ਨਗਰਪਾਲਿਕਾਵਾਂ[ਸੋਧੋ]
ਗੁਆਤੇਮਾਲਾ ਨੂੰ 22 ਵਿਭਾਗਾਂ (departamentos) ਅਤੇ ਅੱਗੋਂ 334 ਨਗਰਪਾਲਿਕਾਵਾਂ (municipios) ਵਿੱਚ ਵੰਡਿਆ ਹੋਇਆ ਹੈ।
ਇਹ ਵਿਭਾਗ ਹਨ:
|
ਗੁਆਤੇਮਾਲਾ ਬਹੁਤ ਹੀ ਕੇਂਦਰਤ ਹੈ। ਢੋਆ-ਢੁਆਈ, ਸੰਚਾਰ, ਕਾਰੋਬਾਰ, ਸਿਆਸਤ ਅਤੇ ਜਿਆਦਾਤਰ ਪ੍ਰਮੁੱਖ ਸ਼ਹਿਰੀ ਕੰਮ-ਕਾਜ ਗੁਆਤੇਮਾਲਾ ਸ਼ਹਿਰ ਵਿੱਚ ਹੀ ਹੁੰਦੇ ਹਨ। ਇਸ ਸ਼ਹਿਰ ਦੀ ਅਬਾਦੀ ਨਗਰ-ਸੀਮਾਵਾਂ ਅੰਦਰ 20 ਲੱਖ ਹੈ ਅਤੇ ਸ਼ਹਿਰੀ ਖੇਤਰ ਦੇ ਅੰਦਰ 50 ਲੱਖ ਤੋਂ ਵੱਧ ਹੈ। ਇਹ ਦੇਸ਼ ਦੀ ਅਬਾਦੀ (140 ਲੱਖ) ਦਾ ਇੱਕ ਅਹਿਮ ਹਿੱਸਾ ਹੈ।
ਬਾਹਰੀ ਕੜੀਆਂ[ਸੋਧੋ]
- http://www.congreso.gob.gt/
- http://www.guatemala.gob.gt/
- http://www.famsi.org/mayawriting/dictionary/christenson/quidic_complete.pdf/
- 'http://www.dmoz.org/Regional/Central_America/Guatemala/
![]() |
ਵਿਕੀਮੀਡੀਆ ਕਾਮਨਜ਼ ਉੱਤੇ ਗੁਆਤੇਮਾਲਾ ਨਾਲ ਸਬੰਧਤ ਮੀਡੀਆ ਹੈ। |
ਹਵਾਲੇ[ਸੋਧੋ]
- ↑ Aguirre, Lily (1949). The land of eternal spring: Guatemala, my beautiful country. Patio Press. p. 253.
- ↑ 2.0 2.1 2.2 2.3 "Guatemala". International Monetary Fund. Retrieved April 18, 2012.
- ↑ "Human Development Report 2011" (PDF). United Nations. 2011. Retrieved December 22, 2011.
- ↑ Campbell, Lyle. (1997). American।ndian languages: The historical linguistics of Native America. New York: Oxford University Press.।SBN 0-19-509427-1.
- ↑ www.ccidinc.org. Retrieved June 26, 2012.