ਬੇਲੀਜ਼
Jump to navigation
Jump to search
ਬੇਲੀਜ਼ |
||||||
---|---|---|---|---|---|---|
|
||||||
ਨਆਰਾ: "Sub Umbra Floreo" (ਲਾਤੀਨੀ) "ਮੈਂ ਛਾਂ ਵਿੱਚ ਹਰਾ-ਭਰਾ ਹੁੰਦਾ ਹਾਂ" |
||||||
ਐਨਥਮ: Land of the Free "ਅਜ਼ਾਦ ਲੋਕਾਂ ਦੀ ਧਰਤੀ" ਸ਼ਾਹੀ ਐਨਥਮ: God Save the Queen "ਰੱਬ ਰਾਣੀ ਦੀ ਰੱਖਿਆ ਕਰੇ" |
||||||
ਰਾਜਧਾਨੀ | ਬੈਲਮੋਪੈਨ 17°15′N 88°46′W / 17.250°N 88.767°W | |||||
ਸਭ ਤੋਂ ਵੱਡਾ ਸ਼ਹਿਰ | ਬੇਲੀਜ਼ ਸ਼ਹਿਰ | |||||
ਐਲਾਨ ਬੋਲੀਆਂ | ਅੰਗਰੇਜ਼ੀ | |||||
ਕਦਰ ਹਾਸਲ ਖੇਤਰੀ ਬੋਲੀਆਂ |
|
|||||
ਜ਼ਾਤਾਂ (2010) |
|
|||||
ਡੇਮਾਨਿਮ | ਬੇਲੀਜ਼ੀ | |||||
ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਰਾਜਸ਼ਾਹੀ | |||||
• | ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• | ਗਵਰਨਰ-ਜਨਰਲ | ਸਰ ਕੋਲਵਿਲ ਯੰਗ | ||||
• | ਪ੍ਰਧਾਨ ਮੰਤਰੀ | ਡੀਨ ਬੈਰੋ | ||||
ਕਾਇਦਾ ਸਾਜ਼ ਢਾਂਚਾ | ਰਾਸ਼ਟਰੀ ਸਭਾ | |||||
• | ਉੱਚ ਮਜਲਸ | ਸੈਨੇਟ | ||||
• | ਹੇਠ ਮਜਲਸ | ਪ੍ਰਤਿਨਿਧੀਆਂ ਦਾ ਸਦਨ | ||||
ਸੁਤੰਤਰਤਾ | ||||||
• | ਬਰਤਾਨੀਆ ਤੋਂ | 21 ਸਤੰਬਰ 1981 | ||||
ਰਕਬਾ | ||||||
• | ਕੁੱਲ | 22,966 km2 (150ਵਾਂ) 8,867 sq mi |
||||
• | ਪਾਣੀ (%) | 0.7 | ||||
ਅਬਾਦੀ | ||||||
• | 2010 ਮਰਦਮਸ਼ੁਮਾਰੀ | 312,698[1] | ||||
• | ਗਾੜ੍ਹ | 13.4/km2 (212ਵਾਂ2) 34.6/sq mi |
||||
GDP (PPP) | 2012 ਅੰਦਾਜ਼ਾ | |||||
• | ਕੁੱਲ | $2.800 ਬਿਲੀਅਨ[2] | ||||
• | ਫ਼ੀ ਸ਼ਖ਼ਸ | $8,412[2] | ||||
GDP (ਨਾਂ-ਮਾਤਰ) | 2012 ਅੰਦਾਜ਼ਾ | |||||
• | ਕੁੱਲ | $2.958 ਬਿਲਿਅਨ[2] | ||||
• | ਫ਼ੀ ਸ਼ਖ਼ਸ | $8,264[2] | ||||
HDI (2010) | ![]() Error: Invalid HDI value · 78ਵਾਂ |
|||||
ਕਰੰਸੀ | ਬੇਲੀਜ਼ੀ ਡਾਲਰ (BZD ) |
|||||
ਟਾਈਮ ਜ਼ੋਨ | ਕੇਂਦਰੀ ਸਮਾਂ ਜੋਨ (UTC−6) | |||||
ਡਰਾਈਵ ਕਰਨ ਦਾ ਪਾਸਾ | ਸੱਜੇ | |||||
ਕੌਲਿੰਗ ਕੋਡ | 501 | |||||
ਇੰਟਰਨੈਟ TLD | .bz |
ਬੇਲੀਜ਼ ਜਾਂ ਬਲੀਜ਼, ਪਹਿਲਾਂ ਬਰਤਾਨਵੀ ਹਾਂਡੂਰਾਸ, ਮੱਧ ਅਮਰੀਕਾ ਦੇ ਉੱਤਰ-ਪੂਰਬੀ ਤਟ ਉੱਤੇ ਸਥਿਤ ਇੱਕ ਦੇਸ਼ ਹੈ। ਇਹ ਇਸ ਖੇਤਰ ਦਾ ਇੱਕੋ-ਇੱਕ ਦੇਸ਼ ਹੈ ਜਿੱਥੇ ਅੰਗਰੇਜ਼ਿ ਅਧਿਕਾਰਕ ਭਾਸ਼ਾ ਹੈ, ਭਾਵੇਂ ਕ੍ਰਿਓਲ ਅਤੇ ਸਪੇਨੀ ਜ਼ਿਆਦਾ ਬੋਲੀਆਂ ਜਾਂਦੀਆਂ ਹਨ। ਇਸ ਦੀਆਂ ਹੱਦਾਂ ਉੱਤਰ ਵੱਲ ਮੈਕਸੀਕੋ, ਦੱਖਣ ਅਤੇ ਪੱਛਮ ਵੱਲ ਗੁਆਤੇਮਾਲਾ ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ। ਇਸ ਦਾ ਮਹਾਂਦੀਪੀ ਇਲਾਕਾ 290 ਕਿ.ਮੀ. ਲੰਮਾ ਅਤੇ 110 ਕਿ.ਮੀ. ਚੌੜਾ ਹੈ।