ਗੁਜੀਆ
Jump to navigation
Jump to search
ਗੁਜੀਆ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਖਾਣੇ ਦਾ ਵੇਰਵਾ | |
ਖਾਣਾ | ਮਿਠਾ |
ਮੁੱਖ ਸਮੱਗਰੀ | ਸੂਜੀ ਜਾਂ ਮੈਦਾ, ਕਣਕ ਆਟਾ, ਖੋਇਆ |
ਗੁਜੀਆ ਭਾਰਤ ਖ਼ਾਸ ਕਰ ਕੇ ਉੱਤਰ ਭਾਰਤ ਦੇ ਰਾਜਾਂ ਜਿਵੇਂ ਉੱਤਰ ਪ੍ਰਦੇਸ਼,ਰਾਜਸਥਾਨ ਅਤੇ ਮਧਪ੍ਰਦੇਸ਼ ਦਾ ਇੱਕ ਮਿਠਾ ਪਕਵਾਨ ਹੈ।
ਮੈਦੇ ਨਾਲ ਤਿਆਰ ਪੂੜੀਆਂ ਵਿੱਚ ਖ਼ਾਸ ਤਰੀਕ਼ੇ ਨਾਲ ਸੁੱਕੇ ਮੇਵੇ, ਖੋਇਆ, ਨਾਰੀਅਲ ਚੂਰਾ ਅਤੇ ਮਿਠਾਸ ਲਈ ਖੰਡ ਚੂਰਾ ਪਾਏ ਜਾਂਦੇ ਹਨ। ਇਹ ਤੇਲ ਵਿੱਚ ਤਲ ਕੇ ਬਨਾਏ ਜਾਂਦੇ ਹਨ।